18 C
Los Angeles
May 17, 2024
Sanjhi Khabar
Ambala Haryana Punjab ਮਨੌਰੰਜਨ ਰਾਸ਼ਟਰੀ ਅੰਤਰਰਾਸ਼ਟਰੀ

ਸਰਕਾਰੀ ਸਕੂਲ ਜਟਵਾੜ ਨੂੰ ਆਜ਼ਾਦੀ ਦਿਵਸ ਮੌਕੇ ਸੰਜੇ ਸ਼ੁਕਲਾ ਨੇ 1 ਲੱਖ ਦੀ ਰਾਸ਼ੀ ਦਿੱਤੀ

ਪੀਐਸ ਮਿੱਠਾ
ਅੰਬਾਲਾ : ਆਜ਼ਾਦੀ ਦਿਵਸ਼ ਦੇ ਮੌਕੇ ਉਏਸਿਸ ਗਰੁਪ ਅੰਬਾਲਾ ਦੇ ਜੀਐਮ ਸੰਜ਼ੇ ਸੁਕਲਾ ਨੇ ਪਿੰਡ ਜਟਵਾੜ ਦੇ ਸਰਕਾਰੀ ਸਕੂਲ ਦੇ ਆਜ਼ਾਦੀ ਦਿਵਸ਼ ਦੇ ਮੌਕੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਸਕੂਲ ਦੇ ਹੋਣਹਾਰ ਬੱਚਿਆਂ ਦੇ ਲਈ 1 ਲੱਖ ਰੁਪਏ ਦੀ ਸ਼ਹਾਇਤਾ ਦਾਨ ਵਜੋ ਦਿੱਤੀ ਅਤੇ ਸਕੂਲ ਦੇ ਬੱਚਿਆਂ ਨੂੰ ਆਜਾਦੀ ਦਿਵਸ਼ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਵੀ ਦਿੱਤੀ ਗਈੇ। ਉਨਾਂ ਵਲੋ ਸਕੂਲ ਦੀ ਦੇਖਰੇਖ ਲਈ ਸਕੂਲ ਦੇ ਵਿੱਚ ਸੀਸੀਟੀਵੀ ਕੈਮਰੇ ਵੀ ਲਗਾਏ ਗਏ। ਜਿਕਰਯੋਗ ਹੈ ਕਿ ਉਏਸਿਸ ਗਰੁਪ ਵਲੋ ਅੰਬਾਲਾ ਦੇ ਵਿੱਚ ਸਮਾਜ ਸੇਵਾ ਦੇ ਕੰਮਾਂ ਵਿੱਚ ਯੋਗਦਾਨ ਦੇ ਨਾਲ ਨਾਲ ਪ੍ਰਸ਼ਾਸਨ ਹਰ ਸਮੇ ਸਹਿਯੋਗ ਦਿੱਤਾ ਜਾਂਦਾ ਹੈ।
ਫੋਟੋ ਤੇ ਵੇਰਵਾ: ਪੀਐਸ ਮਿੱਠਾ ਚੰਡੀਗੜ

Related posts

ਕੋਲ੍ਹਾ ਤਸਕਰੀ ਮਾਮਲੇ ‘ਚ ਸੀਬੀਆਈ ਨੇ 14 ਕਾਰੋਬਾਰੀਆਂ ਨੂੰ ਕੀਤਾ ਸੂਚੀਬੱਧ

Sanjhi Khabar

‘ਡਾਂਡੀ ਮਾਰਚ ਦੀ ਰਵਾਇਤ ਨਿਭਾ ਰਹੇ ਕਿਸਾਨਾਂ ਦੇ ਸੱਤਿਆਗ੍ਰਹਿ ਨੂੰ ਕੁਚਲ ਰਹੀ ਹੈ ਮੋਦੀ ਸਰਕਾਰ’ : ਰਾਹੁਲ ਗਾਂਧੀ

Sanjhi Khabar

ਗੁਰਮੀਤ ਰਾਮ ਰਹੀਮ ਨੇ ਬੇਅਦਬੀ ਦੇ ਦੋਸ਼ਾਂ ਨੂੰ ਨਕਾਰਿਆ

Sanjhi Khabar

Leave a Comment