Chandigarh Employment News ਪੰਜਾਬ ਸਰਕਾਰ ਕਰੇਗੀ ‘ਮੇਰਾ ਕੰਮ ਮੇਰਾ ਮਾਣ’ ਸਕੀਮ ਸ਼ੁਰੂSanjhi KhabarAugust 26, 2021August 26, 2021 by Sanjhi KhabarAugust 26, 2021August 26, 20210286 Sandeep Singh ਚੰਡੀਗੜ੍ਹ, 26 ਅਗਸਤ(ਵਿਸ਼ਵ ਵਾਰਤਾ)ਸੂਬੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਥੋੜੇਂ ਸਮੇਂ ਦੀ ਮੁਫਤ ਹੁਨਰ ਸਿਖਲਾਈ ਰਾਹੀਂ ਉਨ੍ਹਾਂ ਦੇ ਚੁਣੇ ਹੋਏ ਖੇਤਰ ਵਿੱਚ ਰੋਜ਼ਗਾਰ ਦੇ... Read more
ਪੰਜਾਬ ਸਰਕਾਰ ਨੇ ਕੀਤੇ ਨਾਇਬ ਤਹਿਸੀਲਦਾਰਾਂ ਅਤੇ ਤਹਿਸੀਲਦਾਰਾਂ ਦੇ ਤਬਾਦਲੇSanjhi KhabarJuly 16, 2021July 16, 2021 by Sanjhi KhabarJuly 16, 2021July 16, 20210202 ਚੰਡੀਗੜ੍ਹ- ਪੰਜਾਬ ਸਰਕਾਰ ਵੱਲੋਂ ਅੱਜ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ ... Read more
Chandigarh Employment News ਚੋਣ ਕਾਨੂੰਨਗੋ ਦੀਆਂ ਨਿਕਲੀਆਂ ਅਸਾਮੀਆਂSanjhi KhabarJune 30, 2021 by Sanjhi KhabarJune 30, 20210233 Sukhwinder Bunty ਚੰਡੀਗੜ੍ਹ, 30ਜੂਨ- ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਮੁੱਖ ਚੋਣ ਅਫਸਰ, ਪੰਜਾਬ ਦੇ ਦਫ਼ਤਰ ਲਈ ਚੋਣ ਕਾਨੂੰਨਗੋ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।... Read more
ਪੰਜਾਬ ਸਰਕਾਰ ਵੱਲੋਂ ਕੋਰੋਨਾ ਪਾਬੰਦੀਆਂ ‘ਚ ਵੱਡੀ ਛੋਟ, IELTS ਸੈਂਟਰ ਖੋਲ੍ਹਣ ਦੀ ਦਿੱਤੀ ਇਜਾਜ਼ਤSanjhi KhabarJune 25, 2021 by Sanjhi KhabarJune 25, 20210287 Sukhwinder Bunty Chandgiarh : ਪੰਜਾਬ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਕਾਫੀ ਹੱਦ ਤੱਕ ਗਿਰਾਵਟ ਆ ਗਈ ਹੈ ਪਰ ਅਜੇ ਵੀ ਸਾਵਧਾਨੀ ਪੱਖੋਂ ਪੰਜਾਬ ਸਰਕਾਰ ਨੇ... Read more
Chandigarh Employment News Politics ਕਾਂਗਰਸੀ ਵਿਧਾਇਕਾਂ ਦੇ ਪਰਿਵਾਰਾਂ ਦੀਆਂ ਕੁਰਬਾਨੀਆਂ ਸਦਕਾ ਪੁੱਤਰਾਂ ਨੂੰ ਨੌਕਰੀਆਂ ਦਿੱਤੀਆਂ-ਮੁੱਖ ਮੰਤਰੀSanjhi KhabarJune 19, 2021June 19, 2021 by Sanjhi KhabarJune 19, 2021June 19, 20210225 Sukhwinder Bunty ਚੰਡੀਗੜ੍ਹ, 19 ਜੂਨ : ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ ਲਈ ਆਪਣੀ ਸਰਕਾਰ ਦੇ ਫੈਸਲੇ ਦੇ ਪੱਖ ਵਿੱਚ ਬੋਲਦੇ ਹੋਏ ਮੁੱਖ ਮੰਤਰੀ... Read more
Chandigarh Employment News Politics ਮੰਤਰੀ ਮੰਡਲ ਨੇ ਸਰਕਾਰੀ ਬੱਸ ਅਪਰੇਟਰਾਂ ਲਈ ਪਰਮਿਟ ਨਵੀਨੀਕਰਨ ਬਾਰੇ ਨਿਯਮਾਂ ਵਿਚ ਢਿੱਲ ਦੇਣ ਦੀ ਪ੍ਰਵਾਨਗੀSanjhi KhabarJune 18, 2021 by Sanjhi KhabarJune 18, 20210301 Sandeep Singh ਅਰਜੁਨ ਬਾਜਵਾ ਦੀ ਇੰਸਪੈਕਟਰ ਅਤੇ ਭੀਸ਼ਮ ਪਾਂਡੇ ਦੀ ਨਾਇਬ ਤਹਿਸੀਲਦਾਰ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਚੰਡੀਗੜ੍ਹ, 18 ਜੂਨ:ਲਿੰਕ ਸੜਕਾਂ ਦੇ ਮੁੱਖ ਜਿਲ੍ਹਾ ਸੜਕਾਂ ਅਤੇ... Read more
Chandigarh Employment News Politics ਮੰਤਰੀ ਮੰਡਲ ਨੇ ਇਨਵੈਸਟੀਗੇਸ਼ਨ ਬਿਊਰੋ ਲਈ ਸਿਵਲੀਅਨ ਸਟਾਫ ਦੀਆਂ ਅਸਾਮੀਆਂ ਦੀ ਸਿਰਜਣਾ ਨੂੰ ਹਰੀ ਝੰਡੀ ਦਿੱਤੀSanjhi KhabarJune 18, 2021 by Sanjhi KhabarJune 18, 20210490 Parmeet Mitha ਚੰਡੀਗੜ੍ਹ, 18 ਜੂਨ :-ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਵਿੱਚ ਜਾਂਚ ਦੀ ਕਾਰਜਕੁਸ਼ਲਤਾ ਅਤੇ ਸਮੁੱਚੀ ਕਾਰਜਪ੍ਰਣਾਲੀ ਵਿੱਚ ਹੋਰ ਸੁਧਾਰ ਲਿਆਉਣ ਲਈ ਪੰਜਾਬ ਮੰਤਰੀ ਮੰਡਲ ਨੇ... Read more
Chandigarh Employment News ਰਾਸ਼ਟਰੀ ਅੰਤਰਰਾਸ਼ਟਰੀ ਇਸ ਸਾਲ ਪੰਜ ਚੋਟੀ ਦੀਆਂ IT ਕੰਪਨੀਆਂ 96 ਹਜ਼ਾਰ ਲੋਕਾਂ ਨੂੰ ਦੇਵੇਗੀ ਰੁਜ਼ਗਾਰ- ਨਾਸਕੌਮSanjhi KhabarJune 18, 2021 by Sanjhi KhabarJune 18, 20210212 Agency ਆਈਟੀ ਉਦਯੋਗ ਸੰਗਠਨ ਨਾਸਕੌਮ ਨੇ ਦਾਅਵਾ ਕੀਤਾ ਹੈ ਕਿ ਚੋਟੀ ਦੀਆਂ 5 ਆਈ ਟੀ ਕੰਪਨੀਆਂ 2021-22 ਵਿਚ 96,000 ਤੋਂ ਵੱਧ ਕਰਮਚਾਰੀਆਂ ਦੀ ਭਰਤੀ ਕਰਨ... Read more
Chandigarh Employment News ਅੱਜ ਤੋਂ ਪੇਂਡੂ ਬੈਂਕਾਂ ਵਿੱਚ ਪੀਓ, ਕਲਰਕ ਭਰਤੀ ਲਈ ਅਰਜ਼ੀ ਦਿਓ, ਨੋਟੀਫ਼ਿਕੇਸ਼ਨ ਹੋਇਆ ਜਾਰੀSanjhi KhabarJune 8, 2021 by Sanjhi KhabarJune 8, 20210357 Parmeet Mitha Chandigarh : ਇੰਸਟੀਚਿਊਟ ਆਫ਼ ਬੈਂਕਿੰਗ ਪਰਸੋਨਲ ਸਿਲੈੱਕਸ਼ਨ (ਆਈਬੀਪੀਐਸ) ਨੇ ਆਰਆਰਬੀ ਅਧਿਕਾਰੀਆਂ (ਸਕੇਲ 1, 2, 3) ਅਤੇ ਦਫ਼ਤਰ ਸਹਾਇਕ (ਮਲਟੀਪਰਪਜ਼) ਦੀਆਂ ਅਸਾਮੀਆਂ ਲਈ ਭਰਤੀ... Read more
Chandigarh Employment News ਚੰਡੀਗੜ੍ਹ ਨਗਰ ਨਿਗਮ ‘ਚ ਨੌਕਰੀ ਦਾ ਸੁਨਹਿਰਾ ਮੌਕਾ, 172 ਆਸਾਮੀਆਂ ਲਈ ਨਿਕਲੀ ਭਰਤੀSanjhi KhabarMarch 31, 2021 by Sanjhi KhabarMarch 31, 20210545 Parmeet Mitha ਚੰਡੀਗੜ੍ਹ :: ਨਗਰ ਨਿਗਮ ਨੇ 172 ਆਸਾਮੀਆਂ ਲਈ ਭਰਤੀ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। 8 ਅਪ੍ਰੈਲ ਤੋਂ ਕੋਈ ਵੀ ਇਸ ਲਈ ਅਪਲਾਈ... Read more