12.7 C
Los Angeles
April 28, 2024
Sanjhi Khabar
Chandigarh Employment News

ਚੋਣ ਕਾਨੂੰਨਗੋ ਦੀਆਂ ਨਿਕਲੀਆਂ ਅਸਾਮੀਆਂ

Sukhwinder Bunty
ਚੰਡੀਗੜ੍ਹ, 30ਜੂਨ- ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਮੁੱਖ ਚੋਣ ਅਫਸਰ, ਪੰਜਾਬ ਦੇ ਦਫ਼ਤਰ ਲਈ ਚੋਣ ਕਾਨੂੰਨਗੋ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਚੋਣ ਕਾਨੂੰਨਗੋ ਗਰੁੱਪ ਸੀ ਦੀਆਂ 5 ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਨੇ ਯੋਗ ਵਿਅਕਤੀਆਂ ਤੋਂ 1 ਜੁਲਾਈ ਤੋਂ 19 ਜੁਲਾਈ 2021 ਸ਼ਾਮ 5 ਵਜੇ ਤੱਕ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ। ਇਨ੍ਹਾਂ ਅਸਾਮੀਆਂ ਵਾਸਤੇ www.sssb.punjab.gov.in ਉਤੇ ਅਪਲਾਈ ਕੀਤਾ ਜਾ ਸਕਦਾ ਹੈ।

Related posts

ਸੁਖਪਾਲ ਖਹਿਰਾ ਸਣੇ ਕੈਪਟਨ ਦੇ ਹੱਕ ‘ਚ ਆਏ 10 ਵਿਧਾਇਕ, ਹਾਈਕਮਾਂਡ ਨੂੰ ਕੀਤੀ ਇਹ ਅਪੀਲ

Sanjhi Khabar

ਚੰਡੀਗੜ੍ਹ ਫੈਂਸੀ ਨੰਬਰਾਂ ਦੇ ਸ਼ੌਕੀਨਾਂ ਲਈ ਸੁਨਹਿਰੀ ਮੌਕਾ ਰਜਿਸਟਰੇਸ਼ਨ 7 ਸਤੰਬਰ ਤੋਂ ਸ਼ੁਰੂ

Sanjhi Khabar

ਮਜੀਠੀਆ ਦੀ ਜਮਾਨਤ ਮਗਰੋਂ ਭਗਵੰਤ ਮਾਨ ਦਾ ਵੱਡਾ ਦਾਅਵਾ, ਮੁੱਖ ਮੰਤਰੀ ਚੰਨੀ ਨੇ ਖੁਦ ਬਚਾਇਆ

Sanjhi Khabar

Leave a Comment