15.3 C
Los Angeles
May 16, 2024
Sanjhi Khabar
New Delhi ਰਾਸ਼ਟਰੀ ਅੰਤਰਰਾਸ਼ਟਰੀ ਵਪਾਰ

ਸਿੱਖ ਸ਼ਰਧਾਲੂਆਂ ਲਈ ਖੁਸ਼ਖਬਰੀ: ਨਾਂਦੇੜ ਸਾਹਿਬ ਲਈ 1 ਅਗਸਤ ਤੋਂ ਮੁੜ ਹਵਾਈ ਸੇਵਾ ਸ਼ੁਰੂ

Sandeep Singh
ਨਵੀਂ ਦਿੱਲੀ: ਕੋਰੋਨਾ ਕਾਲ ਦੌਰਾਨ ਸ਼ਰਧਾਲੂ ਯਾਤਰੀਆਂ ਦੀ ਘਾਟ ਕਾਰਨ ਏਅਰ ਇੰਡੀਆਂ ਦੀਆਂ ਉਡਾਣਾਂ ਨੂੰ ਰੋਕ ਦਿੱਤਾ ਗਿਆ ਸੀ ਪਰ ਹੁਣ ਫਿਰ ਤੋਂ ਨੰਦੇੜ-ਅੰਮ੍ਰਿਤਸਰਰ-ਦਿੱਲੀ ਉਡਾਣ ਸੇਵਾ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸ਼ਰਧਾਲੂ ਯਾਤਰੀ 1 ਅਗਸਤ ਤੋਂ ਆਪਣੀਆਂ ਟਿਕਟਾਂ ਬੁੱਕ ਕਰਵਾ ਸਕਣਗੇ। ਇਹ ਸੇਵਾ ਹਫ਼ਤੇ ਵਿਚ ਤਿੰਨ ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਜਾਰੀ ਰਹੇਗੀ।

ਤੁਹਾਨੂੰ ਦੱਸ ਦਈਏ ਕਿ ਕੋਰੋਨਾ ਕਾਲ ਤੇ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੀ ਘਾਟ ਕਾਰਨ ਮਈ ਮਹੀਨੇ ਤੋਂ ਹੀ ਏਅਰ ਇੰਡੀਆ ਦੀਆਂ ਨੰਦੇੜ-ਅੰਮ੍ਰਿਤਸਰ-ਦਿੱਲੀ ਫਲਾਈਟਾਂ ਰੋਕ ਦਿੱਤੀਆਂ ਗਈਆਂ ਸਨ। ਇਹ ਸੇਵਾ ਹਫ਼ਤੇ ਵਿਚ ਤਿੰਨ ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਦਿੱਤੀ ਜਾ ਰਹੀ ਸੀ। ਏਅਰ ਇੰਡੀਆ ਦੇ ਤਾਜ਼ਾ ਫੈਸਲੇ ਨਾਲ ਸੱਚਖੰਡ ਗੁਰੂਦੁਆਰਾ ਜਾਣ ਵਾਲੇ ਸ਼ਰਧਾਲੂਆਂ ਨੂੰ ਲਈ ਰਾਹਤ ਹੋਵੇਗੀ।

Related posts

ਬੰਗਲਾਦੇਸ਼ ‘ਚ PM ਮੋਦੀ ਦੇ ਦੌਰੇ ਦਾ ਵਿਰੋਧ, ਪੁਲਿਸ ਨਾਲ ਹਿੰਸਕ ਝੜਪ ‘ਚ 4 ਲੋਕਾਂ ਦੀ ਮੌਤ

Sanjhi Khabar

PNB ‘ਚ ਸਿਰਫ 250रु ਵਿਚ ਖੁਲਵਾਓ ਖਾਤਾ, ਮੈਚਿਊਰਿਟੀ ‘ਤੇ ਮਿਲਣਗੇ 15 ਲੱਖ, ਜਾਣੋ ਸਪੈਸ਼ਲ ਸਕੀਮ ਬਾਰੇ

Sanjhi Khabar

ਲਾਲ ਕਿਲ੍ਹਾ ਹਿੰਸਾ ਮਾਮਲਾ : ਦੀਪ ਸਿੱਧੂ ਸਣੇ 15 ਦੋਸ਼ੀਆਂ ਨੂੰ 12 ਜੁਲਾਈ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਆਦੇਸ਼

Sanjhi Khabar

Leave a Comment