17 C
Los Angeles
May 3, 2024
Sanjhi Khabar
Chandigarh Politics

ਪੰਜਾਬ ਸਰਕਾਰ ਨੇ ਕੋਰੋਨਾ ਨੂੰ ਲੈ ਕੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

Parmeet Mitha
ਚੰਡੀਗੜ੍ਹ, 7 ਅਪ੍ਰੈਲ – ਪੰਜਾਬ ਸਰਕਾਰ ਨੇ ਸੂਬੇ ਵਿੱਚ ਵੱਧ ਰਹੇ ਕੋਰੋਨਾ ਦੇ ਪ੍ਰਭਾਵ ਨੂੰ ਦੇਖਦੇ ਹੋਏ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

1.30 ਅਪ੍ਰੈਲ ਤੱਕ ਪੂਰੇ ਸੂਬੇ ਵਿੱਚ ਨਾਇਟ ਕਰਫਿਊ

2.ਮਾਲਾਂ ਲਈ ਵੀ ਸਖ਼ਤ ਕੀਤੀਆਂ ਹਦਾਇਤਾਂ

3.ਨਾ ਮੰਨਣ ਵਾਲੇ ਲੀਡਰਾਂ ਤੇ ਹੋਵੇਗੀ ਕਾਰਵਾਈ

4.ਵਿਆਹ ਅਤੇ ਸੰਸਕਾਰ ਸਮਾਗਮਾਂ ਲਈ ਘਟਾਈ ਗਿਣਤੀ

5.ਸਾਰੀਆਂ ਰਾਜਨੀਤਿਕ ਰੈਲੀਆਂ ਤੇ ਲਗਾਈ ਰੋਕ

6.ਇੰਨਡੋਰ50 ਤੇ ਆਊਟਡੋਰ 100ਤੋਂ ਵੱਧ ਨਹੀਂ ਹੋਵੇਗਾ ਇਕੱਠ

7.ਜ਼ਿਆਦਾ ਪ੍ਰਭਾਵਿਤ 12 ਜ਼ਿਲ੍ਹਿਆਂ ਵਿੱਚ 20 ਲੋਕਾਂ ਦੀ ਹੈ ਲਿਮਿਟ

8.ਸਰਕਾਰੀ ਦਫਤਰਾਂ ਤੇ ਮੁਲਾਜ਼ਮਾਂ ਲਈ ਮਾਸਕ ਪਾਉਣਾ ਲਾਜ਼ਮੀ

Related posts

ਕੇਜਰੀਵਾਲ ਕੱਲ੍ਹ ਸਾਰੇ ਪੰਜਾਬੀਆਂ ਨੂੰ ਮੁਫ਼ਤ ਬਿਜਲੀ ਦੀ ਗਰੰਟੀ ਦੇਣ ਆ ਰਹੇ ਨੇ ਚੰਡੀਗੜ੍ਹ

Sanjhi Khabar

ਮੋਦੀ ਨੇ ਕੀਤੀ ਮੁੱਖ ਮੰਤਰੀਆਂ ਨਾਲ ਮੀਟਿੰਗ: ਜਲਦ ਰੋਕੀ ਜਾਵੇ ਕੋਰੋਨਾ ਦੀ ਦੂਜੀ ਲਹਿਰ

Sanjhi Khabar

ਕੇਂਦਰੀ ਕੈਬਨਿਟ ਨੇ ਫੂਡ ਪ੍ਰੋਸੈਸਿੰਗ ਉਦਯੋਗ ਲਈ ਪੀਐਲਆਈ ਯੋਜਨਾ ਨੂੰ ਦਿੱਤੀ ਮਨਜੂਰੀ

Sanjhi Khabar

Leave a Comment