15.7 C
Los Angeles
May 18, 2024
Sanjhi Khabar
Chandigarh Politics ਪੰਜਾਬ

ਪੰਜਾਬ ਵਿਧਾਨ ਸਭਾ ਚੋਣਾਂ 2022-ਜਨਤਾ ਨੇ ਆਮ ਆਦਮੀ ਪਾਰਟੀ ਨੂੰ ਸੌਂਪੀ ਪੰਜਾਬ ਦੀ ਵਾਗਡੋਰ

Sandeep Singh
ਚੰਡੀਗੜ੍ਹ,10 ਮਾਰਚ- ਪੰਜਾਬ ਦੀਆਂ 16ਵੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਪੰਜਾਬ ਦੇ ਲੋਕਾਂ ਨੇ ਪੁਰਾਣੀਆਂ ਰਿਵਾਇਤੀ ਪਾਰਟੀਆਂ ਦੇ ਦਿੱਗਜ਼ਾਂ ਨੂੰ ਹਰਾਉਂਦੇ ਹਏ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਇਕਤਰਫਾ ਫੈਸਲਾ ਸੁਣਾ ਦਿੱਤਾ ਹੈ। ਇਸ ਦੇ ਨਾਲ ਹੀ ਪੰਜਾਬ ਦੀ ਸੱਤਾ ਦੀ ਵਾਗਡੋਰ ਅਗਲੇ ਪੰਜ ਸਾਲਾਂ ਲਈ ਭਗਵੰਤ ਮਾਨ ਦੇ ਹੱਥ ਵਿੱਚ ਸੌਂਪ ਦਿੱਤੀ ਹੈ।

ਅੰਤਿਮ ਨਤੀਜਿਆਂ ਵਿੱਚ

ਆਮ ਆਦਮੀ ਪਾਰਟੀ – 92
ਕਾਂਗਰਸ -18
ਸ਼੍ਰੋਮਣੀ ਅਕਾਲੀ ਦਲ+ – 4
ਬੀਜੇਪੀ+ -2
ਹੋਰ – 1

Related posts

ਪੰਜਾਬ ਦੇ CM ਤੇ ਰਾਜਪਾਲ ਨੂੰ ਮਿਲੀ ਧਮਕੀ, ਆਜ਼ਾਦੀ ਦਿਹਾੜੇ ‘ਤੇ ਲਹਿਰਾਇਆ ਝੰਡਾ ਤਾਂ ਝੱਲਣਾ ਪਵੇਗਾ ਨੁਕਸਾਨ

Sanjhi Khabar

ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ 2022 ਦੀਆਂ ਚੋਣਾਂ ਵਿਚ ਹੂੰਝਾ ਫੇਰ ਜਿੱਤ ਹਾਸਲ ਕਰੇਗਾ : ਬਿਕਰਮ ਸਿੰਘ ਮਜੀਠੀਆ

Sanjhi Khabar

ਮੋਦੀ ਪਹਿਲਾਂ ਚਾਹ ਵੇਚਦਾ ਸੀ, ਹੁਣ ਦੇਸ਼ ਵੇਚ ਰਿਹਾ ਹੈ : ਭਗਵੰਤ ਮਾਨ

Sanjhi Khabar

Leave a Comment