14.7 C
Los Angeles
May 14, 2024
Sanjhi Khabar
Bathinda Chandigarh New Delhi ਪੰਜਾਬ ਵਪਾਰ

ਨਵੇਂ ਵਿੱਤੀ ਵਰ੍ਹੇ ਦੇ ਪਹਿਲੇ ਮਹੀਨੇ ਅਪ੍ਰੈਲ ‘ਚ ਹੀ 15 ਦਿਨ ਬੈਂਕ ਰਹਿਣਗੇ ਬੰਦ

Agency
ਚੰਡੀਗੜ੍ਹ,26 ਮਾਰਚ- 1 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਨਵੇ ਵਿੱਤੀ ਵਰ੍ਹੇ ਦੇ ਪਹਿਲੇ ਮਹੀਨੇ ਅਪ੍ਰੈਲ ਵਿੱਚ ਹੀ ਲਗਭਗ ਅੱਧਾ ਮਹੀਨਾ ਬੈਂਕ ਬੰਦ ਰਹਿਣਗੇ। ਵੱਖ ਵੱਖ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਵਿੱਚ ਹੋਣ ਵਾਲੀਆਂ ਛੁੱਟੀਆਂ ਦੀ ਸੂਚੀ ਇਸ ਪ੍ਰਕਾਰ ਹੈ –

1 ਅਪ੍ਰੈਲ – ਬੈਂਕ ਖਾਤਿਆਂ ਦਾ ਸਾਲਾਨਾ ਬੰਦ ਹੋਣਾ – ਲਗਭਗ ਸਾਰੇ ਰਾਜਾਂ ਵਿੱਚ ਬੈਂਕ ਬੰਦ

2 ਅਪ੍ਰੈਲ – ਗੁੜੀ ਪੜਵਾ / ਉਗਾੜੀ ਤਿਉਹਾਰ / ਨਰਾਤਿਆਂ ਦਾ ਪਹਿਲਾ ਦਿਨ / ਤੇਲਗੂ ਨਵਾਂ ਸਾਲ / ਸਾਜੀਬੂ ਨੋਂਗਮਪੰਬਾ (ਚੈਰੋਬਾ) – ਬੇਲਾਪੁਰ,
ਬੈਂਗਲੁਰੂ, ਚੇਨਈ, ਹੈਦਰਾਬਾਦ, ਇੰਫਾਲ, ਜੰਮੂ, ਮੁੰਬਈ, ਨਾਗਪੁਰ, ਪਣਜੀ ਅਤੇ ਸ਼੍ਰੀਨਗਰ ਵਿੱਚ ਬੈਂਕ ਬੰਦ
3 ਅਪ੍ਰੈਲ – ਐਤਵਾਰ (ਹਫਤਾਵਾਰੀ ਛੁੱਟੀ)
4 ਅਪ੍ਰੈਲ – ਸਾਰਿਹੁਲ-ਰਾਂਚੀ ਵਿੱਚ ਬੈਂਕ ਬੰਦ
5 ਅਪ੍ਰੈਲ – ਬਾਬੂ ਜਗਜੀਵਨ ਰਾਮ ਦਾ ਜਨਮ ਦਿਨ – ਹੈਦਰਾਬਾਦ ਵਿੱਚ ਬੈਂਕ ਬੰਦ
9 ਅਪ੍ਰੈਲ – ਸ਼ਨੀਵਾਰ (ਮਹੀਨੇ ਦਾ ਦੂਜਾ ਸ਼ਨੀਵਾਰ)
10 ਅਪ੍ਰੈਲ – ਐਤਵਾਰ (ਹਫਤਾਵਾਰੀ ਛੁੱਟੀ)
14 ਅਪ੍ਰੈਲ – ਡਾ.ਅੰਬੇਡਕਰ ਜਯੰਤੀ/ਮਹਾਵੀਰ ਜਯੰਤੀ/ਵਿਸਾਖੀ/ਤਾਮਿਲ ਨਵਾਂ ਸਾਲ/ਚੈਰੋਬਾ, ਬੀਜੂ ਤਿਉਹਾਰ/ਬੋਹਰ ਬਿਹੂ – ਸ਼ਿਲਾਂਗ ਅਤੇ ਸ਼ਿਮਲਾ ਤੋਂ ਇਲਾਵਾ ਹੋਰ ਥਾਵਾਂ ‘ਤੇ ਬੈਂਕ ਬੰਦ
15 ਅਪ੍ਰੈਲ – ਗੁੱਡ ਫਰਾਈਡੇ/ਬੰਗਾਲੀ ਨਵਾਂ ਸਾਲ/ਹਿਮਾਚਲ ਦਿਵਸ/ਵਿਸ਼ੂ/ਬੋਹਾਗ ਬਿਹੂ – ਜੈਪੁਰ, ਜੰਮੂ ਅਤੇ ਸ਼੍ਰੀਨਗਰ ਤੋਂ ਇਲਾਵਾ ਹੋਰ ਥਾਵਾਂ ‘ਤੇ ਬੈਂਕ ਬੰਦ
16 ਅਪ੍ਰੈਲ – ਬੋਹਾਗ ਬਿਹੂ – ਗੁਹਾਟੀ ਵਿੱਚ ਬੈਂਕ ਬੰਦ
17 ਅਪ੍ਰੈਲ – ਐਤਵਾਰ (ਹਫਤਾਵਾਰੀ ਛੁੱਟੀ)

21 ਅਪ੍ਰੈਲ – ਗਦੀਆ ਪੂਜਾ – ਅਗਰਤਲਾ ਵਿੱਚ ਬੈਂਕ ਬੰਦ
23 ਅਪ੍ਰੈਲ – ਸ਼ਨੀਵਾਰ (ਮਹੀਨੇ ਦਾ ਚੌਥਾ ਸ਼ਨੀਵਾਰ)
24 ਅਪ੍ਰੈਲ – ਐਤਵਾਰ (ਹਫਤਾਵਾਰੀ ਛੁੱਟੀ)
29 ਅਪ੍ਰੈਲ – ਸ਼ਬ-ਏ-ਕਦਰ/ਜਮਾਤ-ਉਲ-ਵਿਦਾ – ਜੰਮੂ ਅਤੇ ਸ਼੍ਰੀਨਗਰ ਵਿੱਚ ਬੈਂਕ ਬੰਦ

Related posts

ਪੰਜਾਬ ਦੇ CM ਕੈਪਟਨ ਨੇ 2.85 ਲੱਖ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ 520 ਕਰੋੜ ਦੀ ਕਰਜ਼ਾ ਰਾਹਤ ਸਕੀਮ ਦੀ ਕੀਤੀ ਸ਼ੁਰੂਆਤ

Sanjhi Khabar

ਬੀਜੇਪੀ ਨੇ ਲਾਈ ਸ਼੍ਰੋਮਣੀ ਅਕਾਲੀ ਦਲ ‘ਚ ਸੰਨ੍ਹ, ਕਈ ਲੀਡਰ ਕੀਤੇ ਸ਼ਾਮਲ

Sanjhi Khabar

ਮੋਦੀ ਸਰਕਾਰ ਨਹੀਂ ਲਗਾਏਗੀ ਭਾਰਤ ‘ਚ ਲਾਕਡਾਊਨ

Sanjhi Khabar

Leave a Comment