15.7 C
Los Angeles
May 17, 2024
Sanjhi Khabar
New Delhi ਰਾਸ਼ਟਰੀ ਅੰਤਰਰਾਸ਼ਟਰੀ

ਮੋਦੀ ਸਰਕਾਰ ਨਹੀਂ ਲਗਾਏਗੀ ਭਾਰਤ ‘ਚ ਲਾਕਡਾਊਨ

Agency
ਨਵੀਂ ਦਿੱਲੀ-: ਕੋਰੋਨਾ ਮਾਮਲਿਆਂ ਨੂੰ ਲੈ ਕੇ ਪਿਛਲੇ ਸਾਲ ਵਾਂਗ, ਇਸ ਸਾਲ ਭਾਰਤ ਦੇ ਵਿੱਚ ਹੁਣ ਮੋਦੀ ਸਰਕਾਰ ਲਾਕਡਾਊਨ ਜਾਂ ਫਿਰ ਰਾਤ ਦਾ ਕਰਫ਼ਿਊ ਨਹੀਂ ਲਗਾਏਗੀ। ਇਸ ਗੱਲ ਦੀ ਪੁਸ਼ਟੀ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਇੱਕ ਪ੍ਰੋਗਰਾਮ ਦੌਰਾਨ ਕੀਤੀ ਹੈ।

ਸਿਹਤ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਕੇਸਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਜਿਸ ‘ਚ ਕੋਵਿਡ ਸਬੰਧੀ ਪ੍ਰੋਟੋਕਾਲ ਦਾ ਸਖਤੀ ਨਾਲ ਪਾਲਣ ਕੀਤਾ ਜਾਣਾ ਸ਼ਾਮਲ ਹੈ, ਤਾਂ ਕਿ ਇਸ ਦੇ ਪ੍ਰਸਾਰ ‘ਤੇ ਲਗਾਮ ਲਾਈ ਸਕੇ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ, ਲਾਕਡਾਊਨ ਅਤੇ ਰਾਤ ਵਾਲੇ ਕਰਫਿਊ ਜ਼ਿਆਦਾ ਅਸਰ ਨਹੀਂ ਹੈ, ਸਗੋਂ ਵੈਕਸੀਨੇਸ਼ਨ ਤੋਂ ਹੀ ਦੂਜੀ ਲਹਿਰ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵੈਕਸੀਨ ਲਗਵਾਉਣ।

Related posts

LIC ਦਾ ਵੱਡਾ ਐਲਾਨ! ਹੁਣ ਦੇਸ਼ ਦੇ ਕਿਸੇ ਵੀ ਬ੍ਰਾਂਚ ‘ਚ ਜਮ੍ਹਾਂ ਕਰਵਾ ਸਕਦੇ ਹੋ ਮੈਚਿਓਰਿਟੀ ਡਾਕਊਮੈਂਟ

Sanjhi Khabar

ਇੱਕ ਦੂਜੇ ਦੀ ਤਾਕਤ ਬਣ ਕੇ ਖੜੇ ਰਹਾਂਗੇ, ਨਾ ਡਰੇ, ਨਾ ਡਰਾਂਗੇ: ਰਾਹੁਲ ਗਾਂਧੀ

Sanjhi Khabar

ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਢਾਹ ਲਾ ਰਹੀ ਹੈ ਭਾਜਪਾ : ਰਾਹੁਲ ਗਾਂਧੀ

Sanjhi Khabar

Leave a Comment