21.9 C
Los Angeles
April 29, 2024
Sanjhi Khabar
Chandigarh New Delhi Politics

ਨਵਜੋਤ ਸਿੰਘ ਸਿੱਧੂ ਸ਼ੁੱਕਰਵਾਰ ਨੂੰ ਸੰਭਾਲਣਗੇ ਪ੍ਰਧਾਨਗੀ

Sandeep Singh
ਚੰਡੀਗੜ੍ਹ,21 ਜੁਲਾਈ ਪੰਜਾਬ ਕਾਂਗਰਸ ਕਮੇਟੀ ਦੇ ਨਵੇਂ ਨਿਯੁਕਤ ਕੀਤੇ ਗਏ ਪ੍ਰਧਾਨ ਨਵਜੋਤ ਸਿੰਘ ਸਿੱਧੂ ਸ਼ੁੱਕਰਵਾਰ ਨੂੰ ਰਸਮੀ ਤੌਰ ਤੇ ਪ੍ਰਧਾਨਗੀ ਦਾ ਆਹੁਦਾ ਸੰਭਾਲਣਗੇ। ਇਹ ਜਾਣਕਾਰੀ ਦਿੰਦਿਆਂ ਪੰਜਾਬ ਕਾਂਗਰਸ ਕਮੇਟੀ ਦੇ ਨਵਨਿਯੁਕਤ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਸ਼ੁੱਕਰਵਾਰ 23 ਜੁਲਾਈ ਨੂੰ11 ਵਜੇ ਸਮਾਗਮ ਵਿੱਚ ਨਵਜੋਤ ਸਿੰਘ ਸਿੱਧੂ ਆਪਣਾ ਆਹੁਦਾ ਸੰਭਾਲਣਗੇ।ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਅਤੇ ਹੋਰ ਸਮੁੱਚੀ ਲੀਡਰਸ਼ਿਪ ਵੀ ਹਾਜਰ ਹੋਵੇਗੀ।

Related posts

ਪਟਨਾ ਏਮਸ ਚ ਆਏ 50% ਬੱਚਿਆਂ ਵਿੱਚ ਪਹਿਲਾਂ ਤੋਂ ਐਂਟੀਬਾਡੀ ਬਣੀ ਮਿਲੀ

Sanjhi Khabar

ਲਾਲੜੂ ਚ ਆਈਲੇਟਸ ਕੋਚਿੰਗ ਲਈ ਕਿਮਾਈਂਡਰ ਅਕੈਡਮੀ ਖੋਲੀ

Sanjhi Khabar

ਜਲੰਧਰ ‘ਚ ਦਿਨ-ਦਿਹਾੜੇ ਪੌਸ਼ ਇਲਾਕੇ ‘ਚ ਗਹਿਣਿਆਂ ਦੀ ਦੁਕਾਨ ‘ਤੇ ਲੁੱਟ, 6 ਲੁਟੇਰੇ ਕੈਸ਼ ਤੇ ਸੋਨਾ ਲੈ ਕੇ ਹੋਏ ਫਰਾਰ

Sanjhi Khabar

Leave a Comment