18.4 C
Los Angeles
May 3, 2024
Sanjhi Khabar
Chandigarh Ludhianan ਖੇਡ ਜਗਤ ਖੇਡਾਂ

ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 – ਬਲਾਕ ਪੱਧਰੀ ਖੇਡਾਂ ਦੇ ਦੂਸਰੇ ਦਿਨ ਦਿਲ ਖਿੱਚਵੇਂ ਮੁਕਾਬਲੇ ਦੇਖਣ ਨੂੰ ਮਿਲੇ

Jasvir Singh Manku
ਲੁਧਿਆਣਾ, 9 ਸੰਤਬਰ (ਜਸਵੀਰ ਸਿੰਘ ਮਣਕੂ) – ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 ਅਧੀਨ ਮਾਨਯੋਗ ਡਾਇਰੈਕਟਰ ਸਪੋਰਟਸ ਪੰਜਾਬ ਦੇ ਆਦੇਸਾ ਅਤੇ ਜਿਲ੍ਹਾ ਪ੍ਰਸਾਸਨ ਦੀ ਯੋਗ ਰਹਿਨੁਮਾਈ ਹੇਠ ਜਿਲ੍ਹਾ ਲੁਧਿਆਣਾ ਦੇ 14 ਬਲਾਕਾਂ ਵਿੱਚ ਹੋ ਰਹੀਆਂ ਬਲਾਕ ਪੱਧਰੀ ਖੇਡਾਂ ਜੋ ਸਮਰਾਲਾ, ਮਲੌਦ, ਰਾਏਕੋਟ ਅਤੇ ਲੁਧਿਆਣਾ -1 ਵਿੱਚ ਬੀਤੇ ਕੱਲ੍ਹ 08 ਸਤੰਬਰ ਤੋ  ਸੁਰੂ ਹੋਈਆਂ ਸਨ, ਇਨ੍ਹਾਂ ਖੇਡਾਂ ਦੇ ਦੂਜੇ ਦਿਨ ਦੇ ਵੱਖ ਵੱਖ ਖੇਡਾਂ ਦੇ ਬਲਾਕ ਅਨੁਸਾਰ ਨਤੀਜੇ ਹੇਠ ਲਿਖੇ ਅਨੁਸਾਰ ਹਨ :

1਼ ਬਲਾਕ ਲੁਧਿਆਣਾ – ਜੱਥੇਦਾਰ ਸੰਤੋਖ ਸਿੰਘ ਮਰਗਿੰਦ ਖੇਡ ਸਟੇਡੀਅਮ ਪਿੰਡ ਦੁਲੇਅ
ਬਲਾਕ ਲੁਧਿਆਣਾ-1 ਦੀਆਂ ਖੇਡਾਂ ਦੇ ਅੱਜ ਦੂਜੇ ਦਿਨ ਜਗਰੂਪ ਸਿੰਘ ਜਰਖੜ, ਡਾਇਰੈਕਟਰ ਜਰਖੜ ਹਾਕੀ ਅਕੈਡਮੀ ਨੇ ਸਿਰਕਤ ਕੀਤੀ ਅਤੇ ਖਿਡਾਰੀਆ ਦੀ ਹੌਸਲਾ ਅਫਜਾਈ ਕੀਤੀ। ਇਸ ਮੋਕੇ ਬਲਾਕ ਇੰਚਾਰਜ ਗੁਰਜੀਤ ਸਿੰਘ ਸੂਟਿੰਗ ਕੋਚ, ਪ੍ਰਿਆ, ਸੂਟਿੰਗ ਕੋਚ ਅਤੇ ਸਿੱਖਿਆ ਵਿਭਾਗ ਦੇ ਜੋਨ ਕਨਵੀਨਰ ਸਤਨਾਮ ਸਿੰਘ ਅਤੇ ਹੋਰ ਸਰੀਰਕ ਸਿੱਖਿਆ ਵਿਭਾਗ ਦੇ ਅਧਿਆਪਕਾਂ ਵਲੋ ਉਨ੍ਹਾਂ ਦਾ ਵਿਸੇਸ ਸਨਮਾਨ ਕੀਤਾ ਗਿਆ।

ਅੱਜ ਦੇ ਨਤੀਜੇ :
ਫੁੱਟਬਾਲ ਅੰਡਰ -17 ਲੜਕਿਆਂ ਵਿੱਚ ਜੱਥੇਦਾਰ ਸੰਤੋਖ ਸਿੰਘ ਮਰਗਿੰਦ ਸਟੇਡੀਅਮ ਪਿੰਡ ਦੁਲੇਅ ਨੇ ਪਹਿਲਾ ਅਤੇ ਆਈ.ਪੀ.ਐਸ. ਸਕੂਲ ਰਣੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਖੋਹ ਖੋਹ ਅੰਡਰ-17 ਲੜਕਿਆਂ ਵਿੱਚ ਨਨਕਾਣਾ ਸਾਹਿਬ ਪਬਲਿਕ ਸਕੂਲ ਪਿੰਡ ਗਿੱਲ ਨੇ ਪਹਿਲਾ ਅਤੇ ਡੀ਼ਏ਼ਵੀ ਪਬਲਿਕ ਸਕੂਲ ਬੀ਼ਆਰ਼ਐਸ ਨਗਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਕਬੱਡੀ ਨੈਸਨਲ ਸਟਾਇਲ ਲੜਕੇ ਅੰਡਰ-17  ਵਿੱਚ ਭਾਈ ਨਗਾਇਆ ਸਿੰਘ ਕਲੱਬ ਆਲਮਗੀਰ ਨੇ ਪਹਿਲਾ ਅਤੇ ਆਈ.ਪੀ.ਐਸ. ਸਕੂਲ ਰਣੀਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਰੱਸਾਕੱਸੀ ਅੰਡਰ-17 ਲੜਕਿਆਂ ਵਿੱਚ ਸ੍ਰੀ ਹਰਕ੍ਰਿਸਨ ਪਬਲਿਕ ਹਾਈ ਸਕੂਲ ਨੇ ਪਹਿਲਾ ਅਤੇ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ

2਼ ਬਲਾਕ ਮਲੌਦ ਸ਼ਸ਼ਸ਼ ਸਕੂਲ ਪਿੰਡ ਮਲੌਦ – ਬਲਾਕ ਮਲੌਦ ਦੀਆਂ ਖੇਡਾਂ ਦੇ ਅੱਜ ਦੂਜੇ ਦਿਨ ਜਿਲ੍ਹਾ ਖੇਡ ਅਫਸਰ ਲੁਧਿਆਣਾ ਰੁਪਿੰਦਰ ਸਿੰਘ ਬਰਾੜ ਅਤੇ ਕੁਲਬੀਰ ਸਿੰਘ ਜਿਲ੍ਹਾ ਸਪੋਰਟਸ ਕੋਆਡੀਨੇਟਰ ਸਿੱਖਿਆ ਵਿਭਾਗ ਲੁਧਿਆਣਾ ਨੇ ਸਿਰਕਤ ਕੀਤਾ। ਇਸ ਮੌਕੇ  ਬਲਾਕ ਇੰਚਾਰਜ ਗੁਰਿੰਦਰ ਸਿੰਘ ਵੇਟਲਿਫਟਿੰਗ ਕੋਚ, ਸੰਜੀਵ ਸਰਮਾ, ਪਾਵਰਲਿਫਟਿੰਗ ਕੋਚ, ਪ੍ਰਵੀਨ ਠਾਕੁਰ, ਜੂਡੋ ਕੋਚ, ਸਿੱਖਿਆ ਵਿਭਾਗ ਦੇ ਜੋਨ ਕਨਵੀਨਰ ਜਰਨੈਲ ਸਿੰਘ ਮੁੱਖ ਅਧਿਆਪਕ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਹੋਰ ਅਧਿਆਪਕ ਮੌਜੂਦ ਸਨ।

ਅੱਜ ਦੇ ਨਤੀਜੇਯ :
ਵਾਲੀਬਾਲ ਸਮੈਸਿੰਗ ਅੰਡਰ-17 ਲੜਕੇ – ਰਾਮਗੜ੍ਹ ਸਰਦਾਰਾਂ ਪਿੰਡ ਨੇ ਪਹਿਲਾ ਰਾਮਗੜ੍ਹ ਸਰਦਾਰਾਂ ਸਕੂਲ ਨੇ ਦੂਜਾ ਸਥਾਨ ਅਤੇ ਸਹੀਦ ਉੂਧਮ ਸਿੰਘ ਸਕੁਲ ਸੋਹੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ.
ਫੁੱਟਬਾਲ ਅੰਡਰ-17 ਲੜਕੇ ਮਲੋਦ ਰੋੜੀਆਂ ਕਲੱਬ ਨੇ ਪਹਿਲਾ, ਕੈਂਬਰਿਜ ਮਾਡਲ ਸੀ.ਸੈ. ਸਕੂਲ ਨੇ ਦੂਜਾ ਚੋਮੇ ਅਤੇ ਸਰਕਾਰੀ ਹਾਈ ਸਕੂਲ ਰੋਸੀਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਐਥਲੈੈਟਿਕਸ ਅੰਡਰ-17 ਲੜਕੇ :
100 ਮੀ਼ ਵਿੱਚ ਕੁਲਬੀਰ ਸਿੰਘ ਨੇ ਪਹਿਲਾ, ਰਾਸਿਦ ਨੇ ਦੂਜਾ ਅਤੇ ਤਰਨਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
200 ਮੀ਼ ਵਿੱਚ ਦਮਨਪ੍ਰੀਤ ਸਿੰਘ ਨੇ ਪਹਿਲਾ, ਕਾਨਵ ਬੇਦੀ ਨੇ ਦੂਜਾ ਅਤੇ ਅਭੀਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
400 ਮੀ਼ ਵਿੱਚ ਗੁਰਜੋਤ ਸਿੰਘ ਨੇ ਪਹਿਲਾ, ਨਿਰਭੈ ਸਿੰਘ ਨੇ ਦੂਜਾ ਅਤੇ ਜਪਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਐਥਲੇੈਟਿਕਸ ਅੰਡਰ-17 ਲੜਕੀਆ
100 ਮੀ਼ ਵਿੱਚ ਕਮਲਦੀਪ ਕੋਰ ਨੇ ਪਹਿਲਾ, ਖੁਸਮਨਜੋਤ ਕੋਰ ਨੇ ਦੂਜਾ ਅਤੇ ਮਹਿਕਦੀਪ ਕੋਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
200 ਮੀ਼ ਵਿੱਚ ਰਸਮੀਤ ਕੋਰ ਨੇ ਪਹਿਲਾ , ਅਰਸਦੀਪ ਕੋਰ ਨੇ ਦੂਜਾ ਅਤੇ ਕੋਮਲਪ੍ਰੀਤ ਕੋਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
400 ਮੀ਼ ਵਿੱਚ ਸੰਦੀਪ ਕੋਰ ਨੇ ਪਹਿਲਾ, ਤਰਨਪ੍ਰੀਤ ਕੋਰ ਨੇ ਦੂਜਾ ਅਤੇ ਜੋਤੀ ਕੁਮਾਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
800 ਮੀ਼  ਵਿੱਚ ਸੁਖਬੀਰ ਕੋਰ ਨੇ ਪਹਿਲਾ, ਮਹਿਕਦੀਪ ਕੋਰ ਨੇ ਦੂਜਾ ਅਤੇ ਸੁਖਪ੍ਰੀਤ ਕੋਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੰਮੀ ਛਾਲ – ਕਮਲਦੀਪ ਕੋਰ ਨੇ ਪਹਿਲਾ ਤਰਨਪ੍ਰੀਤ ਕੋਰ ਨੇ ਦੂਜਾ, ਸੁਖਪ੍ਰੀਤ ਕੋਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਾਟਪੁਟ – ਰਸ਼ਮੀਤ ਕੋਰ ਨੇ ਪਹਿਲਾ, ਹਰਮਨਪ੍ਰੀਤ ਕੋਰ ਨੇ ਦੂਜਾ, ਤਰਨਪ੍ਰੀਤ ਕੋਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

3਼ ਬਲਾਕ ਸਮਰਾਲਾ – ਸ਼ਸ਼ਸ਼ਕੂਲ ਮਾਣਕੀ – ਬਲਾਕ ਸਮਾਰਾਲਾ ਦੀਆਂ ਖੇਡਾਂ ਦੇ ਅੱਜ ਦੂਜੇ ਦਿਨ ਸ੍ਰੀਮਤੀ ਪਿੰਦਰਜੀਤ ਕੌਰ ਸੁਪਤਨੀ ਜਗਤਾਰ ਸਿੰਘ ਦਿਆਲਪੁਰਾ ਹਲਕਾ ਵਿਧਾਇਕ ਸਮਰਾਲਾ ਨੇ ਸਿਰਕਤ ਕੀਤੀ ਅਤੇ ਖਿਡਾਰੀਆ ਦੀ ਹੌਸਲਾ ਅਫਜਾਈ ਕੀਤੀ। ਇਸ ਮੋਕੇ ਤੇ ਬਲਾਕ ਇੰਚਾਰਜ ਸੁਭਕਰਨਜੀਤ ਸਿੰਘ ਵੇਟਲਿਫਟੰਗ ਕੋਚ, ਦੀਪਕ ਕੁਮਾਰ ਬਾਕਸਿੰਗ ਕੋਚ, ਸਿੱਖਿਆ ਵਿਭਾਗ ਦੇ ਜੋਨ ਕਨਵੀਨਰ ਗੁਰਇਕਬਾਲ ਸਿੰਘ ਅਤੇ ਹੋਰ ਸਰੀਰਕ ਸਿੱਖਿਆ ਅਧਿਆਪਕ ਮੋਜੂਦ ਸਨ।

ਅੱਜ ਦੇ ਨਤੀਜੇ-
ਸਰਕਲ ਸਟਾਇਲ ਕੱਬਡੀ ਅੰਡਰ-17 ਲੜਕਿਆਂ ਵਿੱਚ ਸ.ਸ.ਸ. ਸਕੂਲ ਕੁੱਬਾਂ ਨੇ ਪਹਿਲਾਸ.ਸ.ਸ. ਸਕੂਲ ਘੰਗਰੂਲੀ ਸਿੱਖਾਂ ਨੇ ਦੂਜਾ ਅਤੇ ਮਾਨੂੰਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਨੈਸ਼ਨਲ ਸਟਾਇਲ ਕਬੱਡੀ ਅੰਡਰ-17 ਲੜਕਿਆਂ ਵਿੱਚ ਸ.ਸ.ਸ. ਸਕੂਲ ਸਮਰਾਲਾ ਨੇ ਪਹਿਲਾ, ਪਿੰਡ ਅੋਸਲਾਂ ਨੇ ਦੂਜਾ ਅਤੇ ਸਰਕਾਰੀ ਹਾਈ ਸਮਾਰਟ ਸਕੂਲ ਸਿਹਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਅੰਡਰ-17 ਲੜਕੇ :
100 ਮੀਟਰ ਵਿੱਚ ਦੀਪਾਸੂ ਨੇ ਪਹਿਲਾ, ਜਸਮਨਪ੍ਰੀਤ ਸਿੰਘ ਬਾਠ ਨੇ ਦੂਜਾ ਅਤੇ ਮਨਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
3000 ਮੀਟਰ ਵਿੱਚ ਜਸਕਰਨ ਸਿੰਘ ਨੇ ਪਹਿਲਾ, ਹਰਸ਼ਦੀਪ ਸਿੰਘ ਨੇ ਦੂਜਾ ਅਤੇ ਸਾਹਿਬਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੰਬੀ ਛਾਲ ਵਿੱਚ ਸ਼ਾਹਿਦਪ੍ਰੀਤ ਸਿੰਘ ਨੇ ਪਹਿਲਾ, ਜਗਜੀਤ ਸਿੰਘ ਨੇ ਦੂਜਾ ਅਤੇ ਕਰਨਵੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ.

ਅੰਡਰ-17 ਲੜਕੀਆਂ- 100 ਮੀਟਰ ਵਿੱਚ ਰਮਨਦੀਪ ਕੌਰ ਨੇ ਪਹਿਲਾ, ਹਰਮਨਜੋਤ ਕੌਰ ਨੇ ਦੂਜਾ ਅਤੇ ਨਵਨੁਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
200 ਮੀਟਰ – ਪਰਨੀਤ ਕੌਰ ਨੇ ਪਹਿਲਾ, ਸਮਰਪ੍ਰੀਤ ਕੌਰ ਨੇ ਦੂਜਾ ਅਤੇ ਨਵਨੂਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੰਬੀ ਛਾਲ ਵਿੱਚ ਮਨਜੋਤ ਕੌਰ ਨੇ ਪਹਿਲਾ, ਸਿਮਰਨਜੀਤ ਕੌਰ ਨੇ ਦੂਜਾ ਅਤੇ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
41-55 ਸਾਲ ਪੁਰਸ – 100 ਮੀ. ਵਿੱਚ ਗੁਰਜਿੰਦਰ ਸਿੰਘ ਨੇ ਪਹਿਲਾ, ਅਮਰੀਕ ਸਿੰਘ ਨੇ ਦੂਜਾ ਅਤੇ ਰੇਸ਼ਮ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ.
3000 ਮੀ. ਰੇਸ ਵਾਕ ਵਿੱਚ – ਸੁਖਵਿੰਦਰ ਸਿੰਘ ਨੇ ਪਹਿਲਾ, ਦਲਜੀਤ ਸਿੰਘ ਨੇ ਦੂਜਾ ਅਤੇ ਟੀਟੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੰਬੀ ਛਾਲ ਵਿੱਚ ਗੁਰਜਿੰਦਰ ਸਿੰਘ ਨੇ ਪਹਿਲਾ, ਰੇਸ਼ਮ ਸਿੰਘ ਨੇ ਦੂਜਾ ਅਤੇ ਅਮਰੀਕ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

4਼ ਬਲਾਕ ਰਾਏਕੋਟ – ਗੁਰੂ ਗੋਬਿੰਦ ਸਿੰਘ ਸਟੇਡੀਅਮ ਰਾਏਕੋਟ

ਅੱਜ ਦੇ ਨਤੀਜੇ –
ਅੰਡਰ -17 ਲੜਕੇ – 100 ਮੀਟਰ ਵਿੱਚ ਅਕਾਸਦੀਪ ਸਿੰਘ ਨੇ ਪਹਿਲਾ, ਜਸਵੰਤ ਸਿੰਘ ਨੇ ਦੂਜਾ ਅਤੇ ਚਰਨਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
3000 ਮੀਟਰ ਵਿੱਚ ਮਨਵੀਰ ਸਿੰਘ ਨੇ ਪਹਿਲਾ, ਗੁਰਸ਼ਾਨ ਸਿੰਘ ਨੇ ਦੂਜਾ ਅਤੇ ਜਗਿਆਸੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੰਬੀ ਛਾਲ ਵਿੱਚ ਰਵੀਇੰਦਰ ਸਿੰਘ ਨੇ ਪਹਿਲਾ, ਜਸ਼ਨਦੀਪ ਸਿੰਘ ਨੇ ਦੂਜਾ ਅਤੇ ਜਗਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
800 ਮੀਟਰ ਵਿੱਚ ਪਰਮਵੀਰ ਸਿੰਘ ਨੇ ਪਹਿਲਾ, ਕੋਮਲਦੀਪ ਸਿੰਘ ਨੇ ਦੂਜਾ ਅਤੇ ਅਰਵਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸ਼ਾਟਪੁੱਟ ਵਿੱਚ ਰਣਵਿਜੈ ਸਿੰਘ ਨੇ ਪਹਿਲਾ, ਅਵਜੋਤ ਸਿੰਘ ਨੇ ਦੂਜਾ ਅਤੇ ਮਨਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ 17 ਲੜਕੀਆਂ –
100 ਮੀਟਰ ਰਮਨਜੋਤ ਕੋਰ ਨੇ ਪਹਿਲਾ, ਗੁਰਲੀਨ ਕੋਰ ਨੇ ਦੂਜਾ ਅਤੇ ਸਿਮਰਨਜੋਤ ਕੋਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
3000 ਮੀਟਰ ਵਿੱਚ ਪਵਨਪ੍ਰੀਤ ਕੋਰ ਨੇ ਪਹਿਲਾ, ਮਨਵੀਰ ਕੋਰ ਨੇ ਦੂਜਾ ਅਤੇ ਰਮਨਦੀਪ ਕੋਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੰਬੀ ਛਾਲ ਵਿੱਚ ਖੁਸਪ੍ਰੀਤ ਕੋਰ ਨੇ ਪਹਿਲਾ, ਸਿਮਰਨਜੋਤ ਕੋਰ ਨੇ ਦੂਜਾ ਅਤੇ ਖੁਸ਼ਬੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸ਼ਾਟਪੁੱਟ ਕਮਲਦੀਪ ਕੌਰ ਨੇ ਪਹਿਲਾ, ਹਰਸਿਮਰਨਜੀਤ ਕੌਰ ਨੇ ਦੂਜਾ ਅਤੇ ਮਨਜੋਤ ਕੋਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

41-55 ਸਾਲ ਪੁਰਸ –
100 ਮੀਟਰ  ਵਿੱਚ ਨਰਿੰਦਰ ਸਿੰਘ ਨੇ ਪਹਿਲਾ, ਜਸਵੰਤ ਸਿੰਘ ਨੇ ਦੂਜਾ ਅਤੇ ਚਰਨਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਾਟਪੁੱਟ – ਸੁਦਾਗਰ ਸਿੰਘ ਨੇ ਪਹਿਲਾ, ਬਲਵਿੰਦਰ ਸਿੰਘ ਨੇ ਦੂਜਾ ਅਤੇ ਪਿਆਰਾ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੰਬੀ ਛਾਲ – ਸਿਮਰਨਜੀਤ ਸਿੰਘ ਨੇ ਪਹਿਲਾ, ਨਰਿੰਦਰ ਸਿੰਘ ਨੇ ਦੂਜਾ ਅਤੇ ਚਰਨਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
800 ਮੀਟਰ ਪੁਰਸ਼ ਵਿੱਚ ਸੰਤੋਖ ਸਿੰਘ ਨੇ ਪਹਿਲਾ ਅਤੇ ਨਰਿੰਦਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

41-55 ਸਾਲ ਮਹਿਲਾ –
ਸ਼ਾਟਪੁੱਟ ਵਿੱਚ ਸੁਖਵੀਰ ਕੋਰ ਨੇ ਪਹਿਲਾ, ਸੁਖਬੀਰ ਕੋਰ ਨੇ ਦੂਜਾ ਅਤੇ ਹਰਵਿੰਦਰ ਕੋਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਖੋਹ-ਖੋਹ ਅੰਡਰ -17 ਲੜਕੀਆਂ –
ਜੀ.ਐਨ.ਪੀ.ਐਸ. ਬੱਸੀਆਂ ਨੇ ਪਹਿਲਾ, ਜੀ.ਐਸ.ਐਸ.ਐਸ. ਨੇ ਸਹਿਬਾਜਪੁਰਾ ਨੇ ਦੂਜਾ ਅਤੇ ਸੈਕਰਡ ਹਾਰਟ ਕਾਨਵੈਂਟ ਸਕੂਲ ਰਾਏਕੋਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Related posts

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਸਰਕਾਰ ਨੇ ਅਹੁਦੇ ਤੋਂ ਹਟਾਇਆ

Sanjhi Khabar

ਅੰਮ੍ਰਿਤਪਾਲ ਖਿਲਾਫ ਪੰਜਾਬ ਪੁਲਿਸ ਦਾ ਵੱਡਾ ਆਪ੍ਰੇਸ਼ਨ, 6 ਸਾਥੀ ਪੁਲਿਸ ਹਿਰਾਸਤ ‘ਚ

Sanjhi Khabar

ਮੁੱਖ ਮੰਤਰੀ ਨੇ ਅਪ੍ਰੈਲ ਦੇ ਅੰਤ ਤੱਕ 45 ਸਾਲ ਤੋਂ ਵੱਧ ਉਮਰ ਦੀ ਆਬਾਦੀ ਨੂੰ ਟੀਕਾਕਰਨ ਹੇਠ ਲਿਆਉਣ ਲਈ ਰੋਜ਼ਾਨਾ 2 ਲੱਖ ਦਾ ਟੀਚਾ ਮਿੱਥਿਆ

Sanjhi Khabar

Leave a Comment