15.3 C
Los Angeles
April 29, 2024
Sanjhi Khabar
New Delhi ਰਾਸ਼ਟਰੀ ਅੰਤਰਰਾਸ਼ਟਰੀ ਵਪਾਰ

ਅੱਜ ਤੋਂ ਅਗਲੇ 7 ਦਿਨਾਂ ਤੱਕ ਬੈਂਕ ਰਹਿਣਗੇ ਬੰਦ, ਪੜ੍ਹੋ ਕਿਹੜੀਆਂ ਸੇਵਾਵਾਂ ਹੋਣਗੀਆਂ ਪ੍ਰਭਾਵਤ

Agency
ਜੇ ਤੁਸੀਂ ਅਗਲੇ ਹਫ਼ਤੇ ਬੈਂਕ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਇਹ ਖ਼ਬਰ ਜ਼ਰੂਰ ਪੜ੍ਹ ਲਓ। ਕਿਉਂਕਿ ਤੁਹਾਨੂੰ ਆਪਣਾ ਪ੍ਰੋਗਰਾਮ ਕੈਂਸਲ ਕਰਨਾ ਪੈ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਦੇਸ਼ ਭਰ ਦੇ ਬੈਂਕ 27 ਮਾਰਚ ਤੋਂ 4 ਅਪ੍ਰੈਲ ਤੱਕ ਛੁੱਟੀਆਂ ਕਾਰਨ ਬੰਦ ਰਹਿਣਗੇ। ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਮਾਰਚ ਅਤੇ ਅਪ੍ਰੈਲ ਦੇ ਆਉਣ ਵਾਲੇ ਹਫ਼ਤੇ ਵਿਚ ਸੱਤ ਦਿਨਾਂ ਦੀ ਛੁੱਟੀ ਦੇਵੇਗਾ।

27 ਮਾਰਚ ਨੂੰ ਇਹ ਮਹੀਨੇ ਦਾ ਆਖ਼ਰੀ ਸ਼ਨੀਵਾਰ ਹੋਵੇਗਾ। 29 ਮਾਰਚ ਨੂੰ ਹੋਲੀ ਕਾਰਨ ਬੈਂਕ ਬੰਦ ਰਹਿਣਗੇ। ਜਿਨ੍ਹਾਂ ਨੇ ਬੈਂਕਾਂ ਨਾਲ ਸਬੰਧਿਤ ਆਪਣੇ ਜ਼ਰੂਰੀ ਕੰਮ ਕਰਨੇ ਹਨ ਉਨ੍ਹਾਂ ਲਈ ਸਿਰਫ਼ ਦੋ ਦਿਨ ਹੋਣਗੇ 27 ਮਾਰਚ ਤੋਂ 4 ਅਪ੍ਰੈਲ ਤੱਕ, ਇਹ ਦੋ ਦਿਨ 30 ਮਾਰਚ ਤੇ 3 ਅਪ੍ਰੈਲ ਹਨ। ਇਸ ਦਿਨ ਬੈਂਕ ਖੁੱਲੇ ਹੋਣਗੇ। ਹਾਲਾਂਕਿ, ਪਟਨਾ ਵਿੱਚ ਬੈਂਕਿੰਗ ਸੇਵਾਵਾਂ 30 ਮਾਰਚ ਨੂੰ ਵੀ ਬੰਦ ਰਹਿਣਗੀਆਂ।

ਬੈਂਕਿੰਗ ਸੇਵਾਵਾਂ 31 ਮਾਰਚ ਨੂੰ ਬੰਦ ਰਹਿਣਗੀਆਂ ਕਿਉਂਕਿ ਇਹ ਵਿੱਤੀ ਵਰ੍ਹੇ (FY21) ਦਾ ਆਖ਼ਰੀ ਦਿਨ ਹੋਵੇਗਾ। ਜਦਕਿ ਅਪ੍ਰੈਲ ਵਿੱਚ ਬੈਂਕ ਆਪਣੇ ਸਾਲਾਨਾ ਖਾਤਿਆਂ ਨੂੰ ਕਲੋਜ਼ ਕਰਨ ਲਈ ਬੰਦ ਰੱਖਣਗੇ। 2 ਅਪ੍ਰੈਲ ਨੂੰ ਗੁੱਡ ਫਰਾਈਡੇ ਦੇ ਕਾਰਨ ਛੁੱਟੀ ਰਹੇਗੀ ਜਦਕਿ 4 ਅਪ੍ਰੈਲ ਐਤਵਾਰ ਹੋਣ ਕਾਰਨ ਫਿਰ ਛੁੱਟੀ ਹੋਵੇਗੀ ਤੇ ਬੈਂਕ ਸੇਵਾਵਾਂ ਪ੍ਰਭਾਵਿਤ ਹੋਣਗੀਆਂ।

3 ਅਪ੍ਰੈਲ: ਸ਼ਨੀਵਾਰ (ਬੈਂਕ ਖੁੱਲ੍ਹਣਗੇ)

ਅਪ੍ਰੈਲ 4 : ਐਤਵਾਰ।

ਛੁੱਟੀਆਂ ਦੇ ਕਾਰਨ, ਖਾਤਾ ਧਾਰਕ ਬੈਂਕ ਸ਼ਾਖਾਵਾਂ ‘ਤੇ ਪੈਸੇ ਕਢਵਾਉਣ ਤੇ ਜਮ੍ਹਾ ਕਰਵਾਉਣ ਦੀ ਸੇਵਾ ਨਹੀਂ ਲੈ ਸਕਣਗੇ। ਹਾਲਾਂਕਿ, ਗਾਹਕ ਇਸ ਗੱਲ ਦਾ ਧਿਆਨ ਰੱਖਣ ਕਿ ਇਨ੍ਹਾਂ ਛੁੱਟੀਆਂ ਦੌਰਾਨ ਏਟੀਐਮ, ਮੋਬਾਈਲ ਬੈਂਕਿੰਗ ਅਤੇ ਨੈੱਟ ਬੈਂਕਿੰਗ ਦੀਆਂ ਸੇਵਾਵਾਂ ਇਨ੍ਹਾਂ ਦਿਨਾਂ ਦੌਰਾਨ ਉਪਲਬਧ ਰਹਿਣਗੀਆਂ।

Related posts

ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਰੋਨਾ ਟੀਕੇ ਦੀਆਂ 24 ਕਰੋੜ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ

Sanjhi Khabar

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ

Sanjhi Khabar

ਟਰੱਕ ਡਰਾਈਵਰ ਤੋਂ 9 ਲੱਖ ਦੀ ਨਕਦੀ ਲੁੱਟਣ ਤੋਂ ਬਾਅਦ ਹੱਤਿਆ

Sanjhi Khabar

Leave a Comment