18 C
Los Angeles
May 17, 2024
Sanjhi Khabar
Amritsar Jandilala Guru Politics

ਡਾ. ਭੀਮਰਾਓ ਅੰਬੇਡਕਰ ਦਾ 130 ਵਾਂ ਮਨਾਇਆ ਜਨਮ ਦਿਨ :- ਬਲਵਿੰਦਰ ਗਿੱਲ     

ਜੰਡਿਆਲਾ ਗੁਰੂ 14 ਅਪ੍ਰੈਲ ( ਸਤਿੰਦਰ ਸਿੰਘ ਅਠਵਾਲ ) ਭਾਰਤ ਰਤਨ   ਡਾ. ਬੀ ਆਰ ਅੰਬੇਦਕਰ ਜੀ ਦਾ 130 ਵਾਂ ਜਨਮ ਦਿਨ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ  ਪਟਵਾਰ ਖਾਨਾ ਰੋਡ ਬਲਵਿੰਦਰ ਸਿੰਘ ਗਿੱਲ ਵਾਈਸ ਪ੍ਰਧਾਨ ਬੀਜੇਪੀ ਐਸੀਂ ਮੋਰਚਾ ਪੰਜਾਬ  ਦੇ ਗ੍ਰਹਿ ਵਿਖੇ ਮਨਾਇਆ ਗਿਆ । ਇਸ ਮੌਕੇ ਰਜੀਵ ਕੁਮਾਰ ਮਾਣਾ ਸਟੇਟ  ਮੈਂਬਰ ਬੀਜੇਪੀ ਪੰਜਾਬ, ਅਮਨ ਢੋਟ ਸੀਨੀਅਰ ਭਾਜਪਾ ਆਗੂ, ਬਾਬਾ ਹਰਪਾਲ ਸਿੰਘ ਗੱਦੀ ਨਸ਼ੀਨ ਬਾਬਾ ਘੋੜੇ ਸ਼ਾਹ , ਮਨਜਿੰਦਰ ਸਿੰਘ ਮਿੰਟੂ,ਫੌਜੀ ਬੂਟਾ ਸਿੰਘ ,ਹਰਜੀਤ ਸਿੰਘ ,ਅੰਕੁਸ਼ ਗਿੱਲ ,ਕੁਲਵਿੰਦਰ ਸਿੰਘ ,ਬਲਵੰਤ ਸਿੰਘ ਦੇਵੀਦਾਸਪੁਰਾ, ਅਮ੍ਰਿਤਪਾਲ ਸਿੰਘ, ਸ਼ੀਲਾ ਸ਼ਰਮਾ ,ਅਜੇ ਗਿੱਲ, ਅਰਵਿੰਦਰ ਸਿੰਘ, ਰੋਮੀ ਗਿੱਲ ,ਅਕਾਸ਼ ਰੰਧਾਵਾ, ਪ੍ਰਿੰਸ ਹੁੰਦਲ ,ਅਰਜੁਣ ਗਿੱਲ, ਕੁਲਦੀਪ ਸਿੰਘ ,ਕਰਨ ਸਿੰਘ, ਜਰਮਨ ਸਿੰਘ, ਵਰਿੰਦਰ ਕੁਮਾਰ ,ਰਾਹੀਂ ਨਾਹਰ ,ਬਲਜਿੰਦਰ ਸਿੰਘ ,ਮੁਖਤਾਰ ਸਿੰਘ ਭੱਟੀ ,ਸੋਹਣ ਸਿੰਘ ,ਰਮੇਸ਼ ਕੁਮਾਰ ਗੁਰਮੇਜ ਸਿੰਘ ਅਤੇ ਹੋਰ ਆਦਿ ਹਾਜਰ ਸਨ।

Related posts

ਗੁਰੂ ਕੀ ਨਗਰੀ ’ਚ 16ਵਾਂ ਪਾਈਟੈਕਸ ਅੱਜ ਤੋ… ਪੰਜਾਬ ’ਚ ਪੂੰਜੀ ਨਿਵੇਸ਼ ਦੇ ਮੌਕਿਆਂ ਬਾਰੇ ਚਰਚਾ ਕੀਤੀ ਜਾਵੇਗੀ

Sanjhi Khabar

ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਂਦੀਆਂ ਨੇ ਖੇਡਾਂ: ਸੰਧਵਾਂ

Sanjhi Khabar

ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਆਗੂ ਗ੍ਰਿਫਤਾਰ

Sanjhi Khabar

Leave a Comment