15.7 C
Los Angeles
May 17, 2024
Sanjhi Khabar
Chandigarh Crime News Politics Punjab

“ਖ਼ਾਕੀ,ਖਾੜਕੂ ਤੇ ਕਲਮ” ਕਾਲੇ ਦੌਰ ਦੀ ਦਾਸਤਾਨ ਦਾ ਰਿਲੀਜ਼ ਸਮਾਰੋਹ  18 ਅਪ੍ਰੈਲ    ਨੂੰ

PS Mitha
ਚੰਡੀਗੜ੍ਹ, 17ਅਪ੍ਰੈਲ- ABC ਪੰਜਾਬ ਅਦਾਰੇ ਦੇ ਮੁਖੀ ਅਤੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਦੀ ਨਵੀਂ ਪੁਸਤਕ ‘ਖ਼ਾਕੀ,ਖਾੜਕੂ ਤੇ ਕਲਮ’ ਕਾਲੇ ਦੌਰ ਦੀ ਦਾਸਤਾਨ ਦਾ ਰਿਲੀਜ਼ ਸਮਾਰੋਹ  18ਅਪ੍ਰੈਲ ਨੂੰ ਸਵੇਰੇ 10:30ਵਜੇ ,ਪ੍ਰੈੱਸ ਕਲੱਬ ਸੈਕਟਰ 27, ਚੰਡੀਗੜ੍ਹ ਵਿਖੇ ਹੋਵੇਗਾ। ਜਿਸ ਦੀ ਪ੍ਰਧਾਨਗੀ ਡਾਕਟਰ ਦੀਪਕ ਮਨਮੋਹਨ ਸਿੰਘ ਕਰਨਗੇ। ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਬ ਵਿਧਾਨ ਸਭਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਮੌਕੇ ਇਕਬਾਲ ਸਿੰਘ ਲਾਲਪੁਰਾ ਅਤੇ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵਿਸ਼ੇਸ਼ ਮਹਿਮਾਨ ਹੋਣਗੇ। ਇਹਨਾਂ ਤੋਂ ਇਲਾਵਾ ਮਨਜੀਤ ਸਿੰਘ ਸਿੱਧੂ (ਓਐੱਸਡੀ ਮੁੱਖ ਮੰਤਰੀ ਪੰਜਾਬ) ਵੀ ਹਾਜ਼ਰ ਹੋਣਗੇ।

ਰਮੇਸ਼ ਵਿਨਾਇਕ(ਕਾਰਜਕਾਰੀ ਸੰਪਾਦਕ ਹਿੰਦੋਸਤਾਨ ਟਾਈਮਜ਼), ਸੀਨੀਅਰ ਪੱਤਰਕਾਰ ਜਗਤਾਰ ਸਿੰਘ ,ਬਲਜੀਤ ਬੱਲੀ(ਮੁੱਖ ਸੰਪਾਦਕ ਬਾਬੂਸ਼ਾਹੀ) ਤੇ ਸਰਬਜੀਤ ਪੰਧੇਰ ਇਸ ਸਮਾਰੋਹ ਵਿੱਚ ਪ੍ਰਮੁੱਖ ਵਕਤਾ ਵਜੋਂ ਸ਼ਾਮਲ ਹੋਣਗੇ।

Related posts

ਦੀਵਾਲੀ ਮੌਕੇ ਪੰਜਾਬੀਆਂ ਨੂੰ ਵੱਡੀ ਸੌਗਾਤ ਦੇਣ ਦੀ ਤਿਆਰੀ ‘ਚ ਕੇਂਦਰ ਸਰਕਾਰ

Sanjhi Khabar

ਮੁੱਖ ਮੰਤਰੀ ਨੇ ਪੇਸ਼ ਕੀਤਾ 4 ਸਾਲਾ ਦਾ ਰਿਪੋਰਟ ਕਾਰਡ

Sanjhi Khabar

ਚਾਰ ਨਕਾਬਪੋਸ਼ਾਂ ਨੇ 2 ਸਾਲ ਦੇ ਬੱਚੇ ਨੂੰ ਬਣਾਇਆ ਬੰਧਕ, ਰਿਟਾਇਰਡ ਟੀਚਰ ਦੇ ਘਰੋਂ 18 ਲੱਖ ਰੁਪਏ ਤੇ ਗਹਿਣੇ ਲੈ ਕੇ ਹੋਏ ਫਰਾਰ

Sanjhi Khabar

Leave a Comment