ਪਟਿਆਲਾ ਪੁੱਜੇ ਕੇਜਰੀਵਾਲ ਨੇ ਕਿਹਾ, ਦਰਬਾਰ ਸਾਹਿਬ ਬੇਅਦਬੀ ਤੇ ਲੁਧਿਆਣਾ ਬੰਬ ਧਮਾਕੇ ਦੇ ਦੋਸ਼ੀ ਅਜੇ ਤਕ ਆਜ਼ਾਦ, ਹੁਣ ਆਮ ਆਦਮੀ ਹੀ ਬਚਾਅ ਸਕਦੈ ਪੰਜਾਬ
ਪਟਿਆਲਾ, 31 ਦਸੰਬਰ (ਕਰਨਬੀਰ ਸਿੰਘ ਸਾਕਾ) : – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਾਂਤੀ ਮਾਰਚ ‘ਚ ਸ਼ਾਮਲ ਹੋਣ ਲਈ ਸ਼ੇਰਾਂ ਵਾਲਾ ਗੇਟ ਵਿਖੇ ਪਹੁੰਚ...