14.3 C
Los Angeles
April 29, 2024
Sanjhi Khabar
Chandigarh Crime News Jalandher

ਵਿਵਾਦਤ ਟਿੱਪਣੀ ਮਾਮਲੇ ਵਿੱਚ ਜਲੰਧਰ ਦੀ ਅਦਾਲਤ ਵੱਲੋਂ ਗੁਰਦਾਸ ਮਾਨ ਦੀ ਜ਼ਮਾਨਤ ਅਰਜ਼ੀ ਰੱਦ

Parmeet Mitha
ਜਲੰਧਰ,8 ਸਤੰਬਰ ਪੰਜਾਬ ਦੇ ਨਾਮਵਰ ਗਾਇਕ ਅਤੇ ਫਿਲਮ ਅਦਾਕਾਰ ਗੁਰਦਾਸ ਮਾਨ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋ ਗਿਆ ਹੈ। ਵਿਵਾਦਤ ਟਿੱਪਣੀਆਂ ਨੂੰ ਲੈ ਕੇ ਨਕੋਦਰ ਵਿਖੇ ਦਰਜ ਮਾਮਲੇ ਦੀ ਸੁਣਵਾਈ ਦੌਰਾਨ ਜਲੰਧਰ ਦੀ ਸ਼ੈਸ਼ਨ ਕੋਰਟ ਨੇ ਗੁਰਦਾਸ ਮਾਨ ਵੱਲੋਂ ਪਾਈ ਗਈ ਜ਼ਮਾਨਤ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਹੁਣ ਗਾਇਕ ਨੂੰ ਜਾਂ ਤਾਂ ਪੁਲਿਸ ਸਾਹਮਣੇ ਪੇਸ਼ ਹੋਣਾ ਪਵੇਗਾ ਜਾਂ ਫਿਰ ਹਾਈਕੋਰਟ ਦਾ ਰੁਖ਼ ਕਰਨਾ ਪਵੇਗਾ ਅਤੇ ਹਾਈਕੋਰਟ ਤੋਂ ਉਕਤ ਮਾਮਲੇ ਵਿੱਚ ਜ਼ਮਾਨਤ ਲੈਣੀ ਪਵੇਗੀ।

Related posts

ਮੈਟਾਬੇਬੀ ਐਮਬੀਆਈ ਚਿੱਟਫੰਡ ਕੋਆਇਨ ਕੰਪਨੀ ਨੇ ਵੱਧ ਵਿਆਜ਼ ਦੇ ਲਾਲਚ ਵਿੱਚ ਲੋਕਾਂ ਨੂੰ ਚੂਨਾ ਲਗਾਊਣਾ ਕੀਤਾ ਸੁਰੂ

Sanjhi Khabar

ਮਿਸ ਯੂਨੀਵਰਸ ਨੇ ਕਿਹਾ ਮੈ ਭਗਵੰਤ ਮਾਨ ਦੀ ਬਚਪਨ ਤੋੰ ਫੈਨ

Sanjhi Khabar

ਕੈਮੀਕਲ ਫੈਕਟਰੀਆਂ ਵਲੋਂ ਗੰਦੀ ਗੈਸ ਛੱਡਣ ਕਾਰਨ ਖੇਤਾਂ ਵਿਚ ਫ਼ਸਲ ਹੋ ਰਹੀ ਖ਼ਰਾਬ ਲੱਖਾਂ ਦਾ ਨੁਕਸਾਨ

Sanjhi Khabar

Leave a Comment