12.7 C
Los Angeles
May 5, 2024
Sanjhi Khabar
Nabha Politics

ਸਾਬਕਾ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ  ਡਾ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਤੇ ਕੀਤੀ ਸ਼ਰਧਾਂਜਲੀ ਭੇਟ 

ਨਾਭਾ14 ਅਪ੍ਰੈਲ (ਵਰਿੰਦਰ ਵਰਮਾ)ਨਾਭਾ ਦੇ ਪਟਿਆਲਾ ਗੇਟ ਵਿਖੇ ਭਾਰਤ ਦੇ ਸਭ ਤੋਂ ਪ੍ਰਭਾਵੀ ਸਮਾਜ ਸੁਧਾਰਕ ਅਤੇ ਭਾਰਤੀ ਸੰਵਿਧਾਨ ਦੇ ਪਿਤਾਮਾ, ਡਾ. ਭੀਮ ਰਾਓ ਅੰਬੇਦਕਰ ਜੀ ਦੇ 130ਵੇਂ ਜਨਮ ਦਿਵਸ ‘ਤੇ ਸ਼੍ਰੋਮਣੀ ਅਕਾਲੀ ਦਲ ਸਾਬਕਾ ਹਲਕਾ ਇੰਚਾਰਜ ਮੱਖਣ ਸਿੰਘ ਸਿੰਘ ਲਾਲਕਾ ਨੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਐਡਵੋਕੇਟ ਜਗਦੀਸ਼ ਸਿੰਘ ਲਾਲਕਾ ਸਾਬਕਾ ਕਮਿਸਨਰ ਪੰਜਾਬ ਰਾਇਟ ਟੂ ਸਰਵਿਸ ਕਮਿਸਨ, ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਦਰਸਾਏ ਹੋਏ ਮਾਰਗ ਤੇ ਚਲਣਾ ਕੀ ਹੈ। ਇਸ ਮੌਕੇ ਜੱਸਾ ਖੋਖ ਮੁੱਖ ਬੁਲਾਰਾ ਯੂਥ ਅਕਾਲੀ ਦਲ,ਜੱਥੇਦਾਰ ਜਗਜੀਤ ਸਿੰਘ ਖੋਖ,ਜੱਥੇਦਾਰ ਸਰਬਜੀਤ ਸਿੰਘ ਧੀਰੋਮਾਜਰ,  ਹਰਵਿੰਦਰ ਸਿੰਘ ਰੱਬੀ ਦੁੱਲਦੀ,ਸੁਪਿੰਦਰ ਸਿੰਘ ਗਲਵੱਟੀ,ਦਿਲਸਾਦ ਚੌਧਰੀ,ਫਾਰੂਖ ਚੌਧਰੀ,ਸਮਸੇਰ ਸਿੰਘ ਗੁਣੀਕੇ,ਮੇਜਰ ਸਿੰਘ ਤੁੰਗਾਂ,ਹਰਵਿੰਦਰ ਵਿਰਕ ਅਲੀਪੁਰ,ਜਸਪਾਲ ਸਿੰਘ ਵਜੀਦਪੁਰ,ਗੁਰਤੇਜ ਸਿੰਘ ਬੁੱਟਰ,ਮੱਖਣ ਸਿੰਘ ਬਿੰਨਾਹੇੜੀ,ਰਣਜੀਤ ਸਿੰਘ ਰਾਮਗੜ ਅਤੇ ਹੋਰ ਅਹੁਦੇਦਾਰ ਮੌਜੂਦ ਸਨ।

Related posts

ਬਠਿੰਡਾ ਹਲਕੇ ’ਚ ਭਾਜਪਾ ‘ ਖਾਣ ਪੀਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿੱਛ’

Sanjhi Khabar

ਗੁੱਡ ਨਿਊਜ : ਹੁਣ ਕੋਰੋਨਾ ਦਾ ਸਿਰਫ ਇਕੋ ਹੀ ਵੈਰਿਐਂਟ ਘਾਤਕ, WHO ਨੇ ਕੀਤਾ ਦਾਅਵਾ

Sanjhi Khabar

ਇੱਕ ਦੂਜੇ ਦੀ ਤਾਕਤ ਬਣ ਕੇ ਖੜੇ ਰਹਾਂਗੇ, ਨਾ ਡਰੇ, ਨਾ ਡਰਾਂਗੇ: ਰਾਹੁਲ ਗਾਂਧੀ

Sanjhi Khabar

Leave a Comment