19.4 C
Los Angeles
May 18, 2024
Sanjhi Khabar
Chandigarh Crime News ਪੰਜਾਬ

ਫਿਰੋਜ਼ਪੁਰ : ਕੇਂਦਰੀ ਜੇਲ੍ਹ ‘ਚ ਗੈਂਗਸਟਰ ਅੰਕੁਲ ਖੱਤਰੀ ਤੋਂ ਮਿਲਿਆ ਫੋਨ, ਜਾਂਚ ਸ਼ੁਰੂ

ਚੰਡੀਗੜ੍ਹ, 11ਮਾਰਚ  । ਪੰਜਾਬ ਦੇ ਫਿਰੋੋੋਜ਼ਪੁਰ ਦੀ ਕੇਂਦਰੀ ਜੇਲ੍ਹ ਚ ਬੰਦ ਗੈਂਗਸਟਰ ਕੋਲੋਂ ਮੋਬਾਈਲ ਫੋਨ ਬਰਾਮਦ ਹੋਇਆ ਹੈ। ਜੇਲ ਪ੍ਰਸਾਸ਼ਨ ਦੀ ਸ਼ਿਕਾਇਤ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਤਲਾਸ਼ੀ ਅਭਿਆਨ ਦੌਰਾਨ ਗੈਂਗਸਟਰ ਅਕੁਲ ਖੱਤਰੀ ਤੋਂ ਮੋਬਾਈਲ ਫੋਨ ਬਰਾਮਦ ਹੋਇਆ ਹੈ। ਇਸਦੇ ਇਲਾਵਾ ਇਕ ਬੈਟਰੀ ਅਤੇ ਸਿੰਮ ਕਾਰਡ ਬਰਾਮਦ ਹੋਇਆ ਹੈ।

Related posts

‘ਆਪ’ ਵੱਲੋਂ ਉਮੀਦਵਾਰਾਂ ਦੀ 7ਵੀਂ ਸੂਚੀ ਜਾਰੀ

Sanjhi Khabar

ਪਟਨਾ ਏਮਸ ਚ ਆਏ 50% ਬੱਚਿਆਂ ਵਿੱਚ ਪਹਿਲਾਂ ਤੋਂ ਐਂਟੀਬਾਡੀ ਬਣੀ ਮਿਲੀ

Sanjhi Khabar

ਦਿੱਲੀ ਮੋਰਚਾ ‘ਚ ਡਟੇ 2 ਕਿਸਾਨ ਲੀਡਰਾਂ ਦੀ ਮੌਤ

Sanjhi Khabar

Leave a Comment