15.3 C
Los Angeles
May 17, 2024
Sanjhi Khabar
New Delhi Politics

ਮਹਾਜੋਤ ਦੇ ਮਹਾਝੂਠ ਦੀ ਹੋਵੇਗੀ ਮਹਾਹਾਰ : ਪ੍ਰਧਾਨ ਮੰਤਰੀ ਮੋਦੀ

Agency

– ਕੋਕਰਾਝਾਰ ਦੀ ਜਨਤਕ ਸਭਾ ਵਿਚ ਕਾਂਗਰਸ ਅਤੇ ਏਆਈਯੂਡੀਐਫ ‘ਤੇ ਵਰ੍ਹੇ ਮੋਦੀ
ਕੋਕਰਾਝਾਰ (ਅਸਾਮ), 01 ਅਪ੍ਰੈਲ । ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕੋਕਰਾਝਾਰ ਵਿੱਚ ਆਯੋਜਿਤ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਦੇ ਮਹਾਜੋਤ (ਮਹਾਗਠਬੰਧਨ) ਦੇ ਮਹਾਂਝੂਠ ਦੀ ਅਸਾਮ ਵਿੱਚ ਮਹਾਹਾਰ ਹੋਣ ਜਾ ਰਹੀ ਹੈ। ਇਸ ਦਾ ਨਜਾਰਾ ਜਨਤਕ ਸਭਾ ਵਿੱਚ ਮੌਜੂਦ ਲੋਕਾਂ ਨੇ ਕਰਵਾ ਦਿੱਤਾ ਹੈ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਕੋਕਰਾਝਾਰ ਸਮੇਤ ਤਿੰਨ ਵਿਧਾਨ ਸਭਾ ਹਲਕਿਆਂ ਦੇ ਭਾਜਪਾ ਅਤੇ ਯੂਪੀਪੀਐਲ ਗਠਜੋੜ ਉਮੀਦਵਾਰਾਂ ਦੇ ਸਮਰਥਨ ਵਿੱਚ ਜਨ ਸਭਾ ਨੂੰ ਸੰਬੋਧਨ ਕਰਨ ਲਈ ਪਹੁੰਚੇ ਸਨ। ਉਨ੍ਹਾਂ ਦੇ ਸਵਾਗਤ ਲਈ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਦਿਲੀਪ ਕੁਮਾਰ ਸੈਕਿਆ, ਯੂਪੀਪੀਐਲ ਪ੍ਰਧਾਨ ਪ੍ਰਮੋਦ ਬੋਡੋ ਅਤੇ ਹੋਰ ਆਗੂ ਮੌਜੂਦ ਸਨ। ਤੀਜੇ ਪੜਾਅ ਦੀ ਚੋਣ ਮੁਹਿੰਮ ਦੇ ਮੱਦੇਨਜ਼ਰ ਵੀਰਵਾਰ ਨੂੰ ਕੋਕਰਾਝਾਰ ਜ਼ਿਲ੍ਹਾ ਹੈੱਡਕੁਆਰਟਰ ਪਹੁੰਚੇ ਨਰਿੰਦਰ ਮੋਦੀ ਨੇ ਕਾਂਗਰਸ ਅਤੇ ਏਆਈਯੂਡੀਐਫ ਦੀ ਸਖ਼ਤ ਆਲੋਚਨਾ ਕੀਤੀ।

Related posts

ਭਾਜਪਾ ਨੇ ਸੂਬੇ ਦੇ ਹੱਕ ਖੋਹਣ ਵਿਚ ਕਾਂਗਰਸ ਨੂੰ ਪਿੱਛੇ ਛੱਡਿਆ: ਭਗਵੰਤ ਮਾਨ

Sanjhi Khabar

ਖੁਸ਼ਖਬਰੀ : ਵੈਕਸੀਨ ਲਗਵਾਉਣ ‘ਤੇ ਫਿਕਸਡ ਡਿਪਾਜ਼ਿਟ ਸਕੀਮ ‘ਚ ਮਿਲੇਗਾ ਵਾਧੂ ਵਿਆਜ, ਇਨ੍ਹਾਂ ਬੈਂਕਾਂ ਨੇ ਪੇਸ਼ ਕੀਤਾ ਆਫਰ

Sanjhi Khabar

ਕੇਂਦਰ ਸਰਕਾਰ ਈ.ਐਸ.ਆਈ.ਸੀ. ਨੂੰ 18-45 ਸਾਲ ਦੇ ਰਜਿਸਟਰਡ ਪੁਰਾਣੇ ਲਾਭਪਾਤਰੀਆਂ ਦੇ ਮੁਫ਼ਤ ਟੀਕਾਕਰਨ ਲਈ ਨਿਰਦੇਸ਼ ਦੇਵੇ-ਮੁੱਖ ਮੰਤਰੀ

Sanjhi Khabar

Leave a Comment