15.2 C
Los Angeles
May 2, 2024
Sanjhi Khabar
New Delhi ਮਨੌਰੰਜਨ ਰਾਸ਼ਟਰੀ ਅੰਤਰਰਾਸ਼ਟਰੀ

ਪ੍ਰਧਾਨ ਮੰਤਰੀ ਨੇ ਰਜਨੀਕਾਂਤ ਨੂੰ ਦਿੱਤੀ ਵਧਾਈ

AGENCY

ਨਵੀਂ ਦਿੱਲੀ, 1 ਅਪ੍ਰੈਲ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਖਣੀ ਭਾਰਤ ਦੇ ਮਸ਼ਹੂਰ ਅਭਿਨੇਤਾ ਰਜਨੀਕਾਂਤ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲਣ ‘ਤੇ ਖੁਸ਼ੀ ਜ਼ਾਹਰ ਕੀਤੀ ਹੈ।

ਉਨ੍ਹਾਂ ਕਿਹਾ ਕਿ ‘ਥਲਾਈਵਾ’ ਨੂੰ ਇਹ ਪੁਰਸਕਾਰ ਮਿਲਣਾ ਖੁਸ਼ੀ ਦੀ ਗੱਲ ਹੈ। ਤਾਮਿਲਨਾਡੂ ਦੇ ਲੋਕ ਰਜਨੀਕਾਂਤ ਨੂੰ ‘ਥਲਾਈਵਾ’ ਦੇ ਨਾਂ ਨਾਲ ਵੀ ਸੰਬੋਧਿਤ ਕਰਦੇ ਹਨ। ਇਹ ‘ਥਲਾਈਵਰ’ ਤੋਂ ਬਣਿਆ  ਹੈ, ਭਾਵ ‘ਲੀਡਰ ਜਾਂ ਬੌਸ’। ਰਜਨੀਕਾਂਤ ਨੂੰ ਸਾਲ 2019 ਲਈ 3 ਮਈ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਦਿੱਤਾ ਜਾਵੇਗਾ।

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, “ਪੀੜ੍ਹੀ ਦਰ ਪੀੜ੍ਹੀ ਪ੍ਰਸਿੱਧ। ਵੱਖ ਵੱਖ ਰੋਲ ਨਿਭਾਉਣ ਵਾਲੇ। ਇੱਕ ਸਥਾਈ ਸ਼ਖਸੀਅਤ …  ਤੁਹਾਡੇ ਲਈ ਰਜਨੀਕਾਂਤ ਹੋ ਸਕਦੇ ਹਨ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਥਲਾਈਵਾ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਉਨ੍ਹਾਂ ਨੂੰ ਵਧਾਈ। ”

Related posts

ਖੇਤੀਬਾੜੀ ਕਾਨੂੰਨ ਵਾਪਸ ਨਹੀਂ ਹੋਵੇਗਾ, ਸੋਧ ‘ਤੇ ਹੋ ਸਕਦੀ ਹੈ ਗੱਲਬਾਤ : ਤੋਮਰ

Sanjhi Khabar

ਬਾਬਾ ਰਾਮਦੇਵ ਨੇ ਸੁਪਰੀਮ ਕੋਰਟ ਕੀਤੀ ਪਹੁੰਚ

Sanjhi Khabar

ਭੰਦੋਹਲ ਬਣੇ ਪੰਜਾਬ ਦੇ ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ

Sanjhi Khabar

Leave a Comment