16 C
Los Angeles
May 18, 2024
Sanjhi Khabar
Crime News ਪੰਜਾਬ

ਐਨ.ਐਫ.ਐਲ ਪਲਾਂਟ ਦੇ ਏਰੀਏ ਨੂੰ ਨੋ ਡਰੌਨ ਜ਼ੋਨ ਘੋਸ਼ਿਤ

favicon

ਬਠਿੰਡਾ, 26 ਫ਼ਰਵਰੀ :(ਯਸ਼ਪਾਲ)- ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਰਾਜਦੀਪ ਸਿੰਘ ਬਰਾੜ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਪਲਾਂਟ ਬਠਿੰਡਾ ਦੀ ਸੁਰੱਖਿਆ ਦੇ ਮੱਦੇਨਜ਼ਰ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਪਲਾਂਟ ਬਠਿੰਡਾ ਦੇ ਏਰੀਏ ਨੂੰ ‘ਨੋ ਡਰੌਨ ਜ਼ੋਨ’ ਏਰੀਆ ਘੋਸ਼ਿਤ ਕੀਤਾ ਹੈ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਪਲਾਂਟ ਬਠਿੰਡਾ ਦੇ ਏਰੀਏ ਵਿੱਚ ਡਰੌਨਜ਼, ਪੈਰਾ-ਗਲਾਈਡਰਜ, ਪੈਰਾ-ਮੋਟਰਜ, ਪਾਵਰਡ-ਹੈਂਗ ਗਲਾਈਡਰਜ਼, ਮਾਈਕ੍ਰੋ ਲਾਈਟ ਏਅਰ ਕਰਾਫਟ, ਹੌਟ ਏਅਰ ਬਲੂਨਜ ਆਦਿ ਡਰੋਨ ਕੈਮਰਾ ਚਲਾਉਣ ਅਤੇ ਉਡਾਉਣ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਲਗਾਈ ਗਈ ਹੈ। ਇਹ ਹੁਕਮ 23 ਅਪ੍ਰੈਲ 2021 ਤੱਕ ਲਾਗੂ ਰਹਿਣਗੇ।

Related posts

BSF ਅਧਿਕਾਰੀ ਦੀ ਪਤਨੀ ਨੇ HC ‘ਚ ਕੀਤੀ ਅਨੋਖੀ ਅਪੀਲ, ਆਪਣੀ ਅੱਧੀ ਪੈਨਸ਼ਨ ਦਿਵਾਉਣਾ ਚਾਹੁੰਦੀ ਹੈ ਪਤੀ ਦੀ ਪਹਿਲੀ ਪਤਨੀ ਨੂੰ

Sanjhi Khabar

ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਹੋਇਆ ਕੋਰੋਨਾ, ਸਿਹਤ ਖਰਾਬ ਹੋਣ ਪਿੱਛੋਂ ਮੇਦਾਂਤਾ ਵਿਚ ਕਰਵਾਇਆ ਦਾਖਲ

Sanjhi Khabar

ਰਣਜੀਤ ਸਾਗਰ ਡੈਮ ਵਿੱਚ ਆਰਮੀ ਦਾ ਹੈਲੀਕਾਪਟਰ ਹੋਇਆ ਕ੍ਰੈਸ਼

Sanjhi Khabar

Leave a Comment