New Delhi ਰਾਸ਼ਟਰੀ ਅੰਤਰਰਾਸ਼ਟਰੀ ਵਪਾਰ ਸੇਲ ’ਚ 2500 ਰੁਪਏ ’ਚ ਖਰੀਦਿਆ ਚੀਨੀ ਮਿੱਟੀ ਦਾ ਕਟੋਰਾ, ਨਿਕਲਿਆ ਤਿੰਨ ਕਰੋੜ ਦਾ ਖਜਾਨਾSanjhi KhabarMarch 5, 2021 by Sanjhi KhabarMarch 5, 202101231 Agency ਵਾਸ਼ਿੰਗਟਨ : ਅਮਰੀਕਾ ਦੇ ਕਨੇਕਟਿਕਟ ਸ਼ਹਿਰ ਵਿਚ ਰਹਿਣ ਵਾਲੇ ਇਕ ਵਿਅਕਤੀ ਦੀ ਕਿਸਮਤ ਰਾਤੋ ਰਾਤ ਚਮਕ ਗਈ। ਦਰਅਸਲ, ਉਸ ਨੇ ਚੁਰਾਹੇ ‘ਤੇ ਲੱਗੀ ਸੇਲ... Read more
Chandigarh Politics ਪੰਜਾਬ ਵਪਾਰ ਐਸਸੀ/ਐਸਟੀ ਰਾਖਵਾਂਕਰਨ ਦੇ ਮੁੱਦੇ ‘ਤੇ ‘ਆਪ’ ਵਿਧਾਇਕਾਂ ਨੇ ਵਿਧਾਨ ਸਭਾ ਵਿੱਚੋਂ ਕੀਤਾ ਵਾਕਆਊਟSanjhi KhabarMarch 4, 2021 by Sanjhi KhabarMarch 4, 202101292 Parmeet ਚੰਡੀਗੜ੍ਹ, 4 ਮਾਰਚ 2021 ;-ਦਲਿਤ ਰਾਖਵਾਂਕਰਨ ਦੇ ਮੁੱਦੇ ਉੱਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵੀਰਵਾਰ ਨੂੰ ਵਿਧਾਨ ਸਭਾ ਤੋਂ ਵਾਕਆਊਟ ਕੀਤਾ। ਪੰਜਾਬ ਸਰਕਾਰ... Read more
Chandigarh Crime News Politics ਪੰਜਾਬ ਵਪਾਰ ਨਸ਼ਿਆਂ-ਵਿਰੁੱਧ ਵਿਸ਼ੇਸ਼ ਮੁਹਿੰਮ: ਪੰਜਾਬ ਪੁਲਿਸ ਵੱਲੋਂ ਹਫ਼ਤਾ ਭਰ ਚੱਲੀ ਮਹਿੰਮ ਦੌਰਾਨ 855 ਨਸ਼ਾ ਤਸਕਰ/ਸਪਲਾਇਰ ਗ੍ਰਿਫਤਾਰSanjhi KhabarMarch 4, 2021March 4, 2021 by Sanjhi KhabarMarch 4, 2021March 4, 202101301 Sukhwinder Bunty ਚੰਡੀਗੜ੍ਹ, 4 ਮਾਰਚ -ਨਸ਼ਿਆਂ ਦੇ ਖ਼ਾਤਮੇ ਲਈ ਸ਼ੁਰੂ ਕੀਤੀ ਹਫ਼ਤਾ ਭਰ ਚੱਲਣ ਵਾਲੀ ਵਿਸ਼ੇਸ਼ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਸੂਬੇ ਭਰ ਵਿਚੋਂ 855... Read more
New Delhi Politics ਰਾਸ਼ਟਰੀ ਅੰਤਰਰਾਸ਼ਟਰੀ ਵਪਾਰ ਬਜਟ ‘ਚ ਸਿਹਤ ਤੋਂ ਬਾਅਦ ਸਿੱਖਿਆ ਅਤੇ ਹੁਨਰ ‘ਤੇ ਦਿੱਤਾ ਗਿਆ ਜੋਰ : ਪ੍ਰਧਾਨ ਮੰਤਰੀSanjhi KhabarMarch 3, 2021March 3, 2021 by Sanjhi KhabarMarch 3, 2021March 3, 202101363 Agency ਨਵੀਂ ਦਿੱਲੀ, 03 ਮਾਰਚ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਇਥੇ ਕਿਹਾ ਕਿ ਸਵੈ-ਨਿਰਭਰ ਬਣਨ ਲਈ ਆਤਮ-ਵਿਸ਼ਵਾਸ ਬਹੁਤ ਜ਼ਰੂਰੀ ਹੈ। ਨੌਜਵਾਨ ਵਿਚ... Read more
Chandigarh ਪੰਜਾਬ ਰਾਸ਼ਟਰੀ ਅੰਤਰਰਾਸ਼ਟਰੀ ਵਪਾਰ ਸਸਤੀ ਜ਼ਮੀਨ, ਮਸ਼ੀਨ, ਵਾਹਨ ਖਰੀਦਣ ਦਾ ਮੌਕਾ, 5 ਮਾਰਚ ਨੂੰ SBI ਦੀ ਮੈਗਾ ਈ-ਨਿਲਾਮੀSanjhi KhabarMarch 3, 2021 by Sanjhi KhabarMarch 3, 202101085 Agency ਜੇਕਰ ਤੁਸੀਂ ਮੌਜੂਦਾ ਬਾਜ਼ਾਰ ਦਰਾਂ ਤੋਂ ਬਹੁਤ ਘੱਟ ਕੀਮਤ ‘ਤੇ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਕੋਲ ਸੁਨਹਿਰੀ ਮੌਕਾ ਹੈ। ਆਮ... Read more
Chandigarh Politics ਪੰਜਾਬ ਰਾਸ਼ਟਰੀ ਅੰਤਰਰਾਸ਼ਟਰੀ ਵਪਾਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕੀਤਾ ਐਲਾਨ: ਹੁਣ 6 ਮਾਰਚ ਕਰਾਂਗੇ ਸੜਕਾਂ ਬੰਦSanjhi KhabarMarch 2, 2021 by Sanjhi KhabarMarch 2, 202101303 Agency News Delhi ਸੰਯੁਕਤ ਕਿਸਾਨ ਮੋਰਚਾ ਨੇ ਅੱਜ ਸਿੰਘੂ ਬਾਰਡਰ ‘ਤੇ ਆਮ ਮੀਟਿੰਗ ਕੀਤੀ। ਜਿਸ ਵਿਚ ਸੰਘਰਸ਼ ਨੂੰ ਤੇਜ਼ ਕਰਨ ਲਈ ਕਈ ਅਹਿਮ ਫੈਸਲੇ ਲਏ... Read more
Chandigarh New Delhi Politics ਸਿੱਖਿਆ ਰਾਸ਼ਟਰੀ ਅੰਤਰਰਾਸ਼ਟਰੀ ਵਪਾਰ ਰਾਣਾ ਸੋਢੀ ਵੱਲੋਂ ਪਰਵਾਸੀ ਭਾਰਤੀਆਂ ਦੇ ਕੇਸਾਂ ਦੇ ਨਿਬੇੜੇ ਲਈ ਵੈੱਬਸਾਈਟ ਲਾਂਚSanjhi KhabarMarch 2, 2021March 2, 2021 by Sanjhi KhabarMarch 2, 2021March 2, 202101516 Sandeep Singh ਚੰਡੀਗੜ੍ਹ, 2 ਮਾਰਚ -ਪੰਜਾਬ ਸਰਕਾਰ ਨੇ ਵਿਦੇਸ਼ਾਂ ਵਿੱਚ ਵਸੇ ਪੰਜਾਬੀਆਂ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੇ ਪਰਿਵਾਰਕ, ਸੰਪਤੀ ਨਾਲ ਸਬੰਧਤ ਅਤੇ ਹੋਰਨਾਂ ਮਾਮਲਿਆਂ... Read more
Chandigarh Crime News Ludhiana Ludhianan ਪੰਜਾਬ ਵਪਾਰ ਟਰੱਕ ਡਰਾਈਵਰ ਤੋਂ 9 ਲੱਖ ਦੀ ਨਕਦੀ ਲੁੱਟਣ ਤੋਂ ਬਾਅਦ ਹੱਤਿਆSanjhi KhabarMarch 2, 2021March 2, 2021 by Sanjhi KhabarMarch 2, 2021March 2, 202101556 Sanamdeep Nannu Ludhiana | ਲੁਧਿਆਣਾ ਨੇੜੇ ਇੱਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਬੀਤੀ ਰਾਤ ਯਾਨੀ ਸੋਮਵਾਰ ਦੀ ਰਾਤ ਕਰੀਬ 11 ਵਜੇ... Read more
Chandigarh Crime News ਸਾਡੀ ਸਿਹਤ ਪੰਜਾਬ ਵਪਾਰ ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆਂ ਨੂੰ ਸਜ਼ਾ-ਏ-ਮੌਤ, 20 ਲੱਖ ਦਾ ਜ਼ੁਰਮਾਨਾSanjhi KhabarMarch 2, 2021March 2, 2021 by Sanjhi KhabarMarch 2, 2021March 2, 202101291 Sukhwinder Bunty Chandigarh | ਸੂਬੇ ਵਿਚ ਨਾਜਾਇਜ਼/ਗੈਰਕਨੂੰਨੀ ਅਤੇ ਨਕਲੀ ਸ਼ਰਾਬ ਦੇ ਕਾਰੋਬਾਰ ਦੇ ਖ਼ਾਤਮੇ ਲਈ ਅੱਜ ਇੱਥੇ ਪੰਜਾਬ ਕੈਬਨਿਟ ਵੱਲੋਂ ਪੰਜਾਬ ਆਬਕਾਰੀ ਐਕਟ, 1914 ਵਿਚ... Read more
New Delhi ਸਾਡੀ ਸਿਹਤ ਪੰਜਾਬ ਰਾਸ਼ਟਰੀ ਅੰਤਰਰਾਸ਼ਟਰੀ ਵਪਾਰ ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਲਗਵਾਇਆ ਦੇਸੀ ਕੋਵੈਕਸੀਨ ਟੀਕਾSanjhi KhabarMarch 2, 2021 by Sanjhi KhabarMarch 2, 202101296 Agency ਨਵੀਂ ਦਿੱਲੀ, 02 ਮਾਰਚ (ਹਿ.ਸ.)। ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਅਤੇ ਉਨ੍ਹਾਂ ਦੀ ਪਤਨੀ ਨੇ ਇਥੇ ਦਿੱਲੀ ਹਾਰਟ ਅਤੇ ਲੰਗ ਦੇ ਇੰਸਟੀਚਿਊਟ ਜਾ ਕੇ... Read more