14.8 C
Los Angeles
May 18, 2024
Sanjhi Khabar
Ambala ਸਿੱਖਿਆ

ੳਏਸ਼ਿਸ ਗਰੁਪ ਵਲੋ 15 ਅਗਸਤ ਮੌਕੇ ਸਕੂਲੀ ਵਿਦਿਆਰਥੀਆਂ ਦਾ ਸਨਮਾਨ

ਪੀਐਸ ਮਿੱਠਾ
ਅੰਬਾਲਾ : ਅੰਬਾਲਾ ਜਿਲੇ ਵਿੱਚ ਪਿੰਡ ਛਜੂਮਾਜਰਾ ਵਿੱਚ ੳਏਸਿਸ ਗਰੁਪ ਵਲੋ ਸਮਾਜ ਵਿੱਚ ਯੋਗਦਾਨ ਪਾਇਆ ਜਾਂਦਾ ਹੈ ਚਾਹੇ ਰੈਡਕਰਾਸ ਹੋਵੇ ਜਾਂ ਕਰੋਨਾ ਕਾਲ ਵਿੱਚ ਵੀ ਲੱਖਾਂ ਰੁਪਏ ਦੀ ਮੱਦਦ ਕੀਤੀ ਜਾਂਦੀ ਹੈ ਜਿਸਦੇ ਚਲਦਿਆਂ ਗਰੁਪ ਦੇ ਜਨਰਲ ਮੈਨੇਜ਼ਰ ਸੰਜੇ ਸ਼ੁਕਲਾ ਵਲੋ 15 ਅਗਸਤ ਨੂੰ ਆਜਾਦੀ ਦਿਵਸ਼ ਮੌਕੇ ੳਏਸ਼ਿਸ ਗਰੁਪ ਵਲੋ ਜਟਵਾਰ ਦੇ ਸਰਕਾਰੀ ਹਾਈ ਸਕੂਲ ਦੇ ਹੁਸ਼ਿਆਰ ਅਤੇ ਖੇਡਾਂ ਵਿੱਚ ਅਹਿਮ ਯੋਗਦਾਨ ਦੇਣ ਬਦਲੇ 25000 ਰੁਪਏ ਦੀ ਮੱਦਦ ਦੇਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਗਰੁਪ ਦੇ ਜੀਐਮ ਸ਼ੁਕਲਾ ਨੇ ਕਿਹਾ ਕਿ ਉਨਾਂ ਦੇ ਗਰੁਪ ਦੇ ਮੁੱਖੀ ਦੀਪ ਮਲਹੋਤਰਾਂ ਅਤੇ ਰਘੂ ਸੂਦ ਮੈਨੇਜਮੈਟ ਹਮੇਸ਼ਾਂ ਹੀ ਲੋੜਵੰਦ ਲੋਕਾਂ ਦੀ ਸੇਵਾ ਕਰਨ ਵਿੱਚ ਤਤਪਰ ਰਹਿੰਦੇ ਹਨ। ਉਨਾਂ ਕਿਹਾ ਕਿ ਜਿਲਾ ਪ੍ਰਸ਼ਾਸਨ ਅੰਬਾਲਾ ਵਲੋ ਵੀ ਸਮਾਜ ਸੇਵੀ ਕੰਮਾਂ ਵਿੱਚ ਯੋਗਦਾਨ ਦੇਣ ਬਦਲੇ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਹਰ ਤਰਾਂ ਦੀ ਮੱਦਦ ਦਿੱਤੀ ਜਾਂਦੀ ਹੈ।

Related posts

ਅਰੁਣਾ ਚੌਧਰੀ ਵੱਲੋਂ ਆਂਗਣਵਾੜੀ ਕੇਂਦਰਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਨਿਰਦੇਸ਼

Sanjhi Khabar

ਵੱਡੀ ਖ਼ਬਰ: ਭਾਰਤ ‘ਚ ਨਵੀਂ ਸਿੱਖਿਆ ਨੀਤੀ-2020 ਹੋਈ ਲਾਗੂ,

Sanjhi Khabar

ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਕੋਰੋਨਾ ਕਾਰਨ ਬੋਰਡ ਦੀਆਂ ਪ੍ਰੀਖਿਆਵਾਂ ਮੁਲਤਵੀ

Sanjhi Khabar

Leave a Comment