15.7 C
Los Angeles
May 17, 2024
Sanjhi Khabar
Chandigarh Dera Bassi Mohali Zirakpur

ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਜ਼ਿਲ੍ਹਾ ਮੁਹਾਲੀ ਵੱਲੋਂ ਨਵੇਂ ਅਹੁਦੇਦਾਰਾਂ ਦੀ ਚੋਣ

PS Mitha
Chandigarh  27 ਜਨਵਰੀ – ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਜ਼ਿਲ੍ਹਾ ਮੁਹਾਲੀ ਦੀ ਮੀਟਿੰਗ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਜੰਮੂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ‘ਤੇ ਯੂਨੀਅਨ ਦੇ ਸਕੱਤਰ ਤੇ ਮੋਹਾਲੀ ਜਿਲ੍ਹੇ ਦੇ ਇੰਚਾਰਜ ਜੈ ਸਿੰਘ ਛਿੱਬਰ ਵਲੋਂ ਯੂਨੀਅਨ ਦੀ ਚੋਣ ਕਰਵਾਈ ਗਈ ਅਤੇ ਸਰਬਸੰਮਤੀ ਨਾਲ ਸਰਬਜੀਤ ਸਿੰਘ ਭੱਟੀ ਜਿਲ੍ਹਾ ਪ੍ਰਧਾਨ ਚੁਣੇ ਗਏ। ਇਸੇ ਤਰ੍ਹਾਂ ਕੁਲਦੀਪ ਸਿੰਘ ਮੁਹਾਲੀ ਨੂੰ ਸੀਨੀਅਰ ਮੀਤ ਪ੍ਰਧਾਨ, ਜਗਜੀਤ ਸਿੰਘ ਕਲੇਰ ਅਤੇ ਸੁਖਜਿੰਦਰ ਸਿੰਘ ਸੋਢੀ ਨੂੰ ਮੀਤ ਪ੍ਰਧਾਨ, ਹਰਨਾਮ ਸਿੰਘ ਡੱਲਾ ਨੂੰ ਜਨਰਲ ਸਕੱਤਰ, ਪੀ ਐਸ ਮਿੱਠਾ ਤੇ ਅਸ਼ਵਨੀ ਕੁਮਾਰ ਗੌੜ ਨੂੰ ਸਕੱਤਰ, ਜਸਬੀਰ ਸਿੰਘ ਜੌਹਲ ਨੂੰ ਖਜਾਨਚੀ, ਡੀਆਰ ਸਿੰਗਲਾ ਨੂੰ ਸਰਪ੍ਰਸਤ ਅਤੇ ਗੁਰਪ੍ਰੀਤ ਸਿੰਘ ਨੂੰ ਚੇਅਰਮੈਨ ਬਣਾਇਆ ਗਿਆ । ਇਸੀ ਤਰ੍ਹਾਂ ਅਵਤਾਰ ਸਿੰਘ ਨਗਲੀਆਂ, ਮਨਦੀਪ ਵਰਮਾ, ਹਰਜੀਤ ਸਿੰਘ ਲੱਕੀ,ਰਾਜਬੀਰ ਸੈਣੀ,ਵੱਸਣ ਸਿੰਘ ਗੁਰਾਇਆ ਨੂੰ ਕਾਰਜਕਾਰਨੀ ਮੈਂਬਰ ਬਣਾਇਆ ਗਿਆ । ਇਸ ਮੌਕੇ ਤੇ ਬਿੰਦੂ ਸਿੰਘ ਸੰਤੋਸ਼ ਗੁਪਤਾ ਤੇ ਹੋਰ ਹਾਜਰ ਸਨ।

Related posts

ਕੋਵਿਡ ਦੀ ਤੀਜੀ ਲਹਿਰ ਹੋ ਸਕਦੀ ਹੈ ਬੱਚਿਆਂ ਲਈ ਖਤਰਨਾਕ, ਕੈਪਟਨ ਨੇ ਡਾਕਟਰਾਂ ਨੂੰ ਦਿੱਤੇ ਇਹ ਹੁਕਮ

Sanjhi Khabar

ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਸ਼ੂਟਰ ਸਮੇਤ ਦੋ ਮੁਲਜਮ ਗ੍ਰਿਫ਼ਤਾਰ

Sanjhi Khabar

ਭੰਦੋਹਲ ਬਣੇ ਪੰਜਾਬ ਦੇ ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ

Sanjhi Khabar

Leave a Comment