15.8 C
Los Angeles
May 16, 2024
Sanjhi Khabar
Barnala

ਰੈੱਡ ਕਰਾਸ ਦਫ਼ਤਰ ’ਚ ਕਲਰਕ ਦੀ ਆਸਾਮੀ ਲਈ ਦਰਖਾਸਤਾਂ ਦੀ ਮੰਗ

ਬਰਨਾਲਾ 29 ਦਸੰਬਰ (Sandeep Singh) : ਦਫ਼ਤਰ ਰੈਡ ਕਰਾਸ, ਜ਼ਿਲਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਵੱਲੋਂ ਆਰਜ਼ੀ ਤੌਰ ’ਤੇ ਠੇਕਾ ਆਧਾਰਿਤ, ਇੰਡੀਅਨ ਰੈਡ ਕਰਾਸ ਸੁਸਾਇਟੀ, ਜ਼ਿਲਾ ਬ੍ਰਾਂਚਿਜ਼, ਪੰਜਾਬ ਸਟੇਟ, ਸਰਵਿਸ ਰੂਲਜ਼ 2015 ਅਧੀਨ ਕਲਰਕ ਦੀ ਆਸਾਮੀ ਭਰੇ ਜਾਣ ਲਈ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜ਼ਿਲਾ ਰੈੱਡ ਕ੍ਰਾਸ ਸੁਸਾਇਟੀ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਕਲਰਕ ਦੀ ਆਸਾਮੀ ਲਈ ਆਪਣੀਆਂ ਦਰਖਾਸਤਾਂ ਦਸਤਾਵੇਜ਼ੀ ਸਬੂਤਾਂ ਸਮੇਤ ਨਿੱਜੀ ਤੌਰ ’ਤੇ ਜਾਂ ਡਾਕ ਰਾਹੀਂ ਦਫ਼ਤਰੀ ਸਮੇਂ ਦੌਰਾਨ 29 ਦਸੰਬਰ 2021 ਤੋਂ ਲੈ ਕੇ 7 ਜਨਵਰੀ 2022 ਤੱਕ ਦਫ਼ਤਰ ਰੈੱਡ ਕਰਾਸ ਸੁਸਾਇਟੀ, ਬਰਨਾਲਾ ਵਿਖੇ ਜਮਾਂ ਕਰਵਾਈਆਂ ਜਾ ਸਕਦੀਆਂ ਹਨ। ਆਸਾਮੀ ਸਬੰਧੀ ਵੇਰਵੇ ਜ਼ਿਲਾ ਪ੍ਰਸ਼ਾਸ਼ਨ ਦੀ ਵੈਬਸਾਈਟ www.barnala.gov.in  ਤੇ ਵੇਖੇ ਜਾ ਸਕਦੇ ਹਨ।  

Related posts

ਆਸਾਨ ਨਹੀਂ ਮੋਦੀ ਲਈ ਸਾਲ 2022, ਕੋਰੋਨਾ ਅਤੇ ਚੋਣਾਂ ਸਮੇਤ ਸਾਹਮਣੇ ਹਨ ਇਹ 10 ਚੁਣੌਤੀਆਂ

Sanjhi Khabar

ਜਨਤਾ ਨੂੰ ਵੱਡਾ ਝਟਕਾ! ਵਾਹਨਾਂ ਦੀ ਰਜਿਸਟ੍ਰੇਸ਼ਨ ਰੀਨਿਊ ਫੀਸ 8 ਗੁਣਾ ਵਧਾਉਣ ਦਾ ਫ਼ੈਸਲਾ

Sanjhi Khabar

1 ਅਪ੍ਰੈਲ ਤੋਂ ਪੰਜਾਬ ਦੇ ਕਿਸੇ ਕਿਸਾਨ-ਮਜ਼ਦੂਰ ਨੂੰ ਖ਼ੁਦਕੁਸ਼ੀ ਲਈ ਮਜਬੂਰ ਨਹੀਂ ਹੋਣਾ ਪਵੇਗਾ-ਅਰਵਿੰਦ ਕੇਜਰੀਵਾਲ

Sanjhi Khabar

Leave a Comment