15.7 C
Los Angeles
May 14, 2024
Sanjhi Khabar
Chandigarh Crime News

ਨਾਨੀ , ਧੀ ਅਤੇ ਦੋਹਤੀ ਵੱਲੋ ਸਲਫਾਸ ਖਾ ਕੇ ਖੁਦਕਸ਼ੀ 

Agency

ਮਾਲੇਰਕੋਟਲਾ ( ਸੰਗਰੂਰ ), 29 ਮਈ : ਮਾਲੇਰਕੋਟਲਾ ਦੇ ਕਰੀਬੀ ਪਿੰਡ ਕੁਠਾਲਾ ਦੇ ਇਕ ਹੀ ਪਰਿਵਾਰ ਦੀਆਂ ਤਿੰਨ ਔਰਤਾਂ ਵੱਲੋਂ ਖੁਦਕਸ਼ੀ ਕੀਤੇ ਜਾਨ ਦੀ ਜਾਣਕਾਰੀ ਹੈ। ਜਾਣਕਾਰੀ ਅਨੁਸਾਰ ਹਰਮੇਲ ਕੌਰ ( ਨਾਨੀ ) , ਉਸਦੀ ਧੀ ਸੁਖਵਿੰਦਰ ਕੌਰ ਅਤੇ ਸੁਖਵਿੰਦਰ ਦੀ ਬੇਟੀ ਅਮਨਜੋਤ ਕੌਰ ਸ਼ਾਮਿਲ ਹਨ।  ਮ੍ਰਿਤਕਾਂ ਕੋਲੋਂ ਸਲਫਾਸ ਮਿਲੀ ਹੈ , ਜਿਸਨੂੰ ਲੈ ਕੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਖੁਦਕਸ਼ੀਆਂ ਦਾ ਕਾਰਣ ਸਲਫਾਸ ਹੋ ਸਕਦਾ ਹੈ।  ਪਰ ਹਾਲੇ ਇਸਦੇ ਕਾਰਨਾਂ ਨੂੰ ਤਸਦੀਕ ਨਹੀਂ ਕੀਤਾ ਜਾ ਸਕਿਆ। ਸੂਚਨਾ ਮਿਲਦੇ ਹੀ ਸੰਦੌੜ ਪੁਲਿਸ ਮੌਕੇ ‘ਤੇ ਪੁੱਜ ਗਈ ਹੈ ਅਤੇ ਜਾਂਚ ਜਾਰੀ ਹੈ।  ਪਿੰਡ  ਵਿਚ ਸੋਗ ਦੀ ਲਹਿਰ ਹੈ।

Related posts

ਮੋਦੀ ਪਹਿਲਾਂ ਚਾਹ ਵੇਚਦਾ ਸੀ, ਹੁਣ ਦੇਸ਼ ਵੇਚ ਰਿਹਾ ਹੈ : ਭਗਵੰਤ ਮਾਨ

Sanjhi Khabar

ਕਬੀਰ ਜਯੰਤੀ ‘ਤੇ ਪੰਜਾਬ ਸਰਕਾਰ ਦਾ ਤੋਹਫਾ : ਕੈਪਟਨ ਵੱਲੋਂ ਭਗਤ ਕਬੀਰ ਚੇਅਰ ਤੇ ਭਵਨ ਲਈ 10 ਕਰੋੜ ਰੁਪਏ ਦਾ ਐਲਾਨ

Sanjhi Khabar

ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ, ਲਾਲੀ ਮਜੀਠੀਆ ਦਾ ਅਸਤੀਫਾ

Sanjhi Khabar

Leave a Comment