Chandigarh New Delhi Politics ਸਾਡੀ ਸਿਹਤ ਸਰਕਾਰ ਦੇ ਕੋਰੋਨਾ ਪੀੜਤਾਂ ਦੀ ਆਰਥਿਕ ਮੱਦਦ ਤੋਂ ਨਾਂਹ ‘ਤੇ ਭੜਕੇ ਰਾਹੁਲSanjhi KhabarJune 21, 2021June 21, 2021 by Sanjhi KhabarJune 21, 2021June 21, 20210809 Agency ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਨਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਚਾਰ ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਤੋਂ ਸਰਕਾਰ... Read more
Chandigarh New Delhi Politics ਸਾਡੀ ਸਿਹਤ ਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜਾਂ ਮਾਮਲੇ ‘ਚ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾSanjhi KhabarJune 21, 2021 by Sanjhi KhabarJune 21, 20210855 Parmeet Mitha ਨਵੀਂ ਦਿੱਲੀ, 21 ਜੂਨ । ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਵੱਲੋਂ ਕੋਰੋਨਾ ਨਾਲ ਮਰਨ ਵਾਲਿਆਂ ਦੇ ਰਿਸ਼ਤੇਦਾਰਾਂ ਨੂੰ 4 ਲੱਖ ਰੁਪਏ ਮੁਆਵਜ਼ੇ ਦੀ... Read more
Chandigarh New Delhi Politics ਸਾਡੀ ਸਿਹਤ ਖੇਡ ਜਗਤ ਖੇਡਾਂ ਪੰਜਾਬ ਰਾਸ਼ਟਰੀ ਅੰਤਰਰਾਸ਼ਟਰੀ ਹਮੇਸ਼ਾਂ ਅੱਗੇ ਦੌੜਣ ਵਾਲੇ ਮਿਲਖਾ ਕੋਰੋਨਾ ਤੋਂ ਹਾਰ ਗਏ ਦੌੜ, ਪ੍ਰਧਾਨ ਮੰਤਰੀ ਨੇ ਜਤਾਇਆ ਸੌਗSanjhi KhabarJune 19, 2021June 19, 2021 by Sanjhi KhabarJune 19, 2021June 19, 202101076 Agency ਨਵੀਂ ਦਿੱਲੀ, 19 ਜੂਨ । ਭਾਰਤ ਦੇ ਮਹਾਨ ਦੌੜਾਕ ਮਿਲਖਾ ਸਿੰਘ ਦਾ ਸ਼ੁੱਕਰਵਾਰ ਦੇਰ ਰਾਤ ਦਿਹਾਂਤ ਹੋ ਗਿਆ। ਉਹ 91 ਸਾਲਾਂ ਦੇ ਸਨ ਅਤੇ... Read more
Chandigarh Crime News Dera Bassi Mohali Zirakpur ਸਾਡੀ ਸਿਹਤ ਪੰਜਾਬ ਸ਼ਹਿਰ ਦੀ ਹਰਿਆਲੀ ਬਚਾਉਣ ਲਈ ਸੰਘਰਸ਼ ਕਰੇਗੀ ਜੁਆਇੰਟ ਐਕਸ਼ਨ ਕਮੇਟੀ :ਪ੍ਰਧਾਨ ਸੁਖਦੇਵ ਚੌਧਰੀSanjhi KhabarJune 18, 2021June 18, 2021 by Sanjhi KhabarJune 18, 2021June 18, 202101079 ਰਵੀ ਜੀਰਕਪੁਰ/sanjhikhabar.com ਜੀਰਕਪੁਰ 18 ਜੂਨ -ਜ਼ੀਰਕਪੁਰ ਵਿੱਚ ਬਿਲਡਰ ਲਾਬੀ ਵੱਲੋਂ ਹਰੇ ਭਰੇ ਦਰਖੱਤ ਵੱਢੇ ਜਾਣ ਦੇ ਵਿਰੋਧ ਵਿੱਚ ਸੰਘਰਸ਼ ਕਰ ਰਹੀ ਜੁਆਇੰਟ ਐਕਸ਼ਨ ਕਮੇਟੀ ਨੇ... Read more
New Delhi ਸਾਡੀ ਸਿਹਤ ਰਾਸ਼ਟਰੀ ਅੰਤਰਰਾਸ਼ਟਰੀ ਵਪਾਰ ਕੋਵਿਸ਼ਿਲਡ ਦੀਆਂ ਦੋਵੇਂ ਖੁਰਾਕਾਂ ਦਰਮਿਆਨ ਸਮਾਂ ਵਧਾਉਣ ਦਾ ਫੈਸਲਾ ਪ੍ਰਮਾਣਿਤ : ਸਿਹਤ ਮੰਤਰਾਲਾSanjhi KhabarJune 16, 2021June 16, 2021 by Sanjhi KhabarJune 16, 2021June 16, 20210824 Parmeet Mitha ਨਵੀਂ ਦਿੱਲੀ, 16 ਜੂਨ । ਦੇਸ਼ ਵਿਚ ਕੋਵਿਸ਼ਿਲਡ ਦੀਆਂ ਦੋ ਖੁਰਾਕਾਂ ਵਿਚ ਅੰਤਰਾਲ ਵਧਾਉਣ ਦੇ ਫੈਸਲੇ ‘ਤੇ ਸਪੱਸ਼ਟੀਕਰਨ ਦਿੰਦਿਆਂ ਕੇਂਦਰੀ ਸਿਹਤ ਮੰਤਰਾਲੇ ਨੇ... Read more
Chandigarh New Delhi Politics ਸਾਡੀ ਸਿਹਤ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ ਤਕਰੀਬਨ 70 ਹਜ਼ਾਰ ਨਵੇਂ ਮਾਮਲੇ, 3921 ਲੋਕਾਂ ਦੀ ਮੌਤSanjhi KhabarJune 14, 2021 by Sanjhi KhabarJune 14, 202101195 Parmeet Mitha ਦੇਸ਼ ਵਿਚ 1.19 ਲੱਖ ਮਰੀਜ਼ ਸਿਹਤਮੰਦ ਹੋਏ ਨਵੀਂ ਦਿੱਲੀ, 14 ਜੂਨ । ਪਿਛਲੇ ਦਿਨਾਂ ਦੇ ਮੁਕਾਬਲੇ ਦੇਸ਼ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ... Read more
ਕੋਰੋਨਾ ਦੀ ਤੀਜੀ ਲਹਿਰ ਸਤੰਬਰ ਤੱਕ ਆਵੇਗੀ- ਪੀਜੀਆਈ ਡਾਇਰੈਕਟਰ ਜਗਤ ਰਾਮSanjhi KhabarJune 12, 2021 by Sanjhi KhabarJune 12, 20210839 Sandeep Singh ਚੰਡੀਗੜ੍ਹ – ਦੇਸ਼ ਭਰ ਵਿਚ ਕੋਰੋਨਾ ਦੀ ਦੂਜੀ ਲਹਿਰ ਦਾ ਪ੍ਰਭਾਵ ਵਿਚ ਜਾਰੀ ਹੈ। ਹੁਣ ਕੋਰੋਨਾ ਦੇ ਕੇਸਾਂ ਵਿਚ ਕਮੀ ਵੇਖਣ ਨੂੰ ਮਿਲ... Read more
Chandigarh Politics ਸਾਡੀ ਸਿਹਤ ਦੇਸ਼ ‘ਚ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕ ਜਿਆਦਾ, ਰਿਕਵਰੀ ਦਰ 95.07 ਪ੍ਰਤੀਸ਼ਤSanjhi KhabarJune 12, 2021 by Sanjhi KhabarJune 12, 20210911 Parmeet Mitha – 24 ਘੰਟਿਆਂ ਵਿੱਚ ਕੋਰੋਨਾ ਦੇ 84 ਹਜ਼ਾਰ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ – 4002 ਲੋਕਾਂ ਦੀ ਮੌਤ – ਦੇਸ਼ ਵਿਚ 1.21... Read more
Chandigarh New Delhi ਸਾਡੀ ਸਿਹਤ ਕੋਰੋਨਾ ਸੰਕਰਮਿਤ ਹੋ ਚੁੱਕੇ ਲੋਕਾ ਨੂੰ ਟੀਕੇ ਦੀ ਨਹੀਂ ਲੋੜ : ਖੋਜSanjhi KhabarJune 11, 2021 by Sanjhi KhabarJune 11, 202101080 Agency ਨਵੀਂ ਦਿੱਲੀ, 11 ਜੂਨ । ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜ਼ਰ, ਸਰਕਾਰ ਟੀਕਾਕਰਨ ‘ਤੇ ਜ਼ੋਰ ਦੇ ਰਹੀ ਹੈ। ਇਸ ਦੌਰਾਨ, ਇਕ ਨਵੀਂ ਖੋਜ... Read more
Chandigarh Mumbai ਸਾਡੀ ਸਿਹਤ ਮਨੌਰੰਜਨ ਦੇਸ਼ ਭਰ ‘ਚ 18 ਆਕਸੀਜਨ ਪਲਾਂਟ ਲਗਵਾਉਣਗੇ ਸੋਨੂੰ ਸੂਦSanjhi KhabarJune 10, 2021 by Sanjhi KhabarJune 10, 202101040 Agency ਸੋਨੂੰ ਸੂਦ ਕਦੇ ਬਾਲੀਵੁੱਡ ਅਭਿਨੇਤਾ ਸੀ, ਅੱਜ ਉਸ ਨੂੰ ਗਰੀਬਾਂ ਦਾ ਮਸੀਹਾ ਵੀ ਮੰਨਿਆ ਜਾਂਦਾ ਹੈ। ਪਿਛਲੇ ਸਾਲ, ਜਦੋਂ ਕੋਰੋਨਾ ਨੇ ਭਾਰਤ ਵਿਚ ਦਸਤਕ... Read more