Sanjhi Khabar
Chandigarh ਵਪਾਰ

20.70 ਲੱਖ ’ਚ ਵਿਕਿਆ 0001 ਨੰਬਰ

Bureau
ਚੰਡੀਗੜ੍ਹ ‘ਚ ਫੈਂਸੀ ਨੰਬਰਾਂ ਦੀ ਨਿਲਾਮੀ ਦਾ ਹਮੇਸ਼ਾ ਹੀ ਕ੍ਰੇਜ਼ ਰਹਿੰਦਾ ਹੈ ਅਤੇ ਇਸ ਕ੍ਰੇਜ਼ ਕਾਰਨ ਲੋਕਾਂ ‘ਚ 0001 ਨੰਬਰ ਲੈਣ ਦੀ ਹੋੜ ਲੱਗੀ ਰਹਿੰਦੀ ਹੈ, ਜਿਸ ਦੇ ਚਲਦਿਆਂ ਇਹ ਨੰਬਰ ਲੱਖਾਂ ਰੁਪਏ ‘ਚ ਵਿਕਦੇ ਹਨ, ਚੰਡੀਗੜ੍ਹ ‘ਚ CX ਸੀਐਕਸ ਸੀਰੀਜ਼ ਦੀ ਹੋਈ, ਜਿਸ ਵਿੱਚ ਚੰਡੀਗੜ੍ਹ RLA ਵੱਲੋਂ CH01 CX ਸੀਰੀਜ਼ ਦੇ 0001 ਤੋਂ 9999 ਤੱਕ ਦੀ ਨਿਲਾਮੀ ਹੋਈ। ਜਿਸ ਵਿੱਚ 0001 ਨੰਬਰ ਸਭ ਤੋਂ ਮਹਿੰਗਾ 20,70,000 ਰੁਪਏ ਵਿੱਚ ਵਿਕਿਆ ਅਤੇ 0007 ਨੰਬਰ 8,90,000 ਰੁਪਏ ਵਿੱਚ ਵਿਕਿਆ। ਇਸ ਪੂਰੀ ਨਿਲਾਮੀ ਤੋਂ ਆਰਐਲਏ ਨੂੰ 1,92,69,000 ਰੁਪਏ ਦੀ ਆਮਦਨ ਹੋਈ ਹੈ।
ਇਸ ਨਿਲਾਮੀ ਵਿੱਚ ਕੁੱਲ 608 ਲੋਕਾਂ ਨੇ ਹਿੱਸਾ ਲਿਆ ਸੀ, ਜਿਸ ਵਿੱਚ 1 ਤੋਂ 10 ਨੰਬਰ ਲੈਣ ਲਈ ਇੱਕ ਖ਼ਾਸ ਹੋੜ ਇਸ ਵਾਰ ਦੇਖਣ ਨੂੰ ਮਿਲੀ , ਜਿਸ ਵਿੱਚ ਸਭ ਤੋਂ ਮਹਿੰਗਾ CX ਸੀਐਕਸ ਸੀਰੀਜ਼ ਦਾ ਨੰਬਰ 20 ਲੱਖ 70 ਹਜ਼ਾਰ ਰੁਪਏ ਵਿੱਚ ਵਿਕਿਆ।

Related posts

ਕੌਮਾਂਤਰੀ ਯੁਵਾ ਦਿਵਸ ‘ਤੇ ਨੌਜਵਾਨਾਂ ਦਾ ਸਨਮਾਨ- CM ਨੇ ਕੋਰੋਨਾ ਵਾਲੰਟੀਅਰਾਂ ਨੂੰ ਵੰਡੀਆਂ ਸਪੋਰਟਸ ਕਿੱਟਾਂ

Sanjhi Khabar

ਗਰਮੀਆਂ ‘ਚ ਖਾਓ ਇਹ ਚੀਜ਼ਾਂ

Sanjhi Khabar

ਭਗਵੰਤ ਮਾਨ ਸਰਕਾਰ ਵੱਲੋਂ ਦੀਵਾਲੀ ਦਾ ਤੋਹਫਾ; ਕਰ ਦਿੱਤਾ ਵੱਡਾ ਐਲਾਨ

Sanjhi Khabar

Leave a Comment