Sanjhi Khabar
Chandigarh Politics Punjab

ਅਦਾਰਾ ਸਾਂਝੀ ਖਬਰ ਵਲੋ ਸਿੱਖਿਆ ਮੰਤਰੀ ਨਾਲ ਮੁਲਾਕਾਤ

Dhammi Sharma

Chandigarh 5 April : ਅਦਾਰਾ ਸਾਂਝੀ ਖਬਰ ਚੰਡੀਗੜ ਦੇ ਸੰਪਾਦਕ ਪੀਐਸ ਮਿੱਠਾ, ਧਾਮੀ ਸਰਮਾ ਬਿਊਰੋ ਚੀਫ ਚੰਡੀਗੜ ਦੀ ਟੀਮ ਨੇ ਅੱਜ ਪੰਜਾਬ  ਸਰਕਾਰ ਦੇ ਸਿੱਖਿਆ ਮੰਤਰੀ ਅਤੇ ਆਪ ਪਾਰਟੀ ਦੇ ਨੌਜਵਾਨ ਆਗੂ ਗੁਰਮੀਤ ਸਿੰਘ ਮੀਤ ਹੈਅਰ ਦੇ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਦੀ ਸਿੱਖਿਆ ਨੀਤੀ ਬਾਰੇ ਵਿਚਾਰਾਂ ਹੋਈਆਂ।

ਫੋਟੋ: ਰਮਿੰਦਰ  ਅਰੋੜਾ ਚੰਡੀਗੜ

Related posts

ਹਿਮਾਚਲ ਘੁੰਮਣ ਗਏ ਸੈਲਾਨੀਆਂ ਦੀਆਂ ਕਾਰਾਂ ‘ਤੇ ਡਿੱਗੇ ਪੱਥਰ, 9 ਮੌਤਾਂ, ਕਈ ਜ਼ਖਮੀ

Sanjhi Khabar

ਥਾਣੇਦਾਰ ਨੇ ਆਪਣੇ ਪੁੱਤ ਨੂੰ ਵਰਦੀ ਪੁਆਕੇ ਲੁੱਟਿਆ ਸੀ 42 ਲੱਖ ਰੁਪਿਆ

Sanjhi Khabar

ਪੰਜਾਬ-ਰਾਜਸਥਾਨ ‘ਚ ਪੈਟਰੋਲ-ਡੀਜ਼ਲ ਕੀਮਤਾਂ ‘ਚ ਵੱਡਾ ਬਦਲਾਅ

Sanjhi Khabar

Leave a Comment