18.4 C
Los Angeles
September 27, 2023
Sanjhi Khabar
Chandigarh Zirakpur

ਸੁਖਵਿੰਦਰ ਸੈਣੀ ਸਰਵ ਸੰਮਤੀ ਨਾਲ ਜ਼ੀਰਕਪੁਰ ਪ੍ਰੈਸ ਕਲੱਬ ਦੇ ਚੁਣੇ ਗਏ ਪ੍ਰਧਾਨ

PS Mitha
ਜ਼ੀਰਕਪੁਰ , 15 ਮਈ – ਸਥਾਨਕ ਪ੍ਰੈਸ ਕਲੱਬ ਵਿਖੇ ਜ਼ੀਰਕਪੁਰ ਪ੍ਰੈਸ ਕਲੱਬ ( ਰਜਿ. ) ਦੀ ਇੱਕ ਅਹਿਮ ਮੀਟਿੰਗ ਸ਼੍ਰੀ ਅਮਿਤ ਕਾਲੀਆ ਦੀ ਸਰਪ੍ਰਸਤੀ ਹੇਠ ਕੀਤੀ ਗਈ
ਜਿਸ ਵਿੱਚ ਸਰਵਸੰਮਤੀ ਨਾਲ ਸ਼੍ਰੀ ਸੁਖਵਿੰਦਰ ਸੈਣੀ ਨੂੰ ਕਲੱਬ ਦਾ ਪ੍ਰਧਾਨ ਚੁਣਿਆ ਗਿਆ । ਇਸ ਤੋਂ ਇਲਾਵਾ ਕਲੱਬ ਦੇ ਦੂਜੇ ਅਹੁਦੇਦਾਰਾਂ ਲਈ ਸਰਵ ਸੰਮਤੀ ਨਾਲ
ਸ਼੍ਰੀ ਅਸ਼ੋਕ ਜੋਸ਼ੀ ਨੂੰ ਸਰਪ੍ਰਸਤ ,
ਸ਼੍ਰੀ ਅਮਿਤਕਾਲੀਆ ਨੂੰ ਚੇਅਰਮੈਨ
,ਸ਼੍ਰੀ ਸਵਰਨ ਬਾਵਾ ਨੂੰ ਵਾਈਸ ਚੇਅਰਮੈਨ,
ਸ਼੍ਰੀ ਸੰਦੀਪ ਪਰੂਥੀ ਨੁੰ ਜਨਰਲ ਸਕੱਤਰ ,
ਸ਼੍ਰੀ ਰਮੇਸ਼ ਗੋਇਲ ਮੇਸ਼ੀ ਸੀਨੀਅਰ ਉੱਪ ਪ੍ਰਧਾਨ,
ਸ਼੍ਰੀ ਦੇਵ ਰਾਜ ਸ਼ਰਮਾ ਸੀਨੀਅਰ ਉੱਪ ਪ੍ਰਧਾਨ ,
ਸ਼੍ਰੀ ਰਾਜੇਸ਼ ਗਰਗ ਸੀਨੀਅਰ ਉੱਪ ਪ੍ਰਧਾਨ
ਸ਼੍ਰੀ ਪੀ.ਐਸ. ਮਿੱਠਾ ਨੁੰ ਸੀਨੀਅਰ ਉੱਪ ਪ੍ਰਧਾਨ
ਸ਼੍ਰੀ ਵਿਜੇ ਜਿੰਦਲ ਨੂੰ ਜਾਇੰਟ ਸਕੱਤਰ,
ਸ਼੍ਰੀ ਮੁਕੇਸ਼ ਚੌਹਾਨ ਨੂੰ ਪ੍ਰੈਸ ਸਕੱਤਰ
ਸ਼੍ਰੀ ਅਜੇ ਕੁਮਾਰ ਨੂੰ ਕੈਸ਼ੀਅਰ
ਸ਼੍ਰੀ ਅਮਰ ਸ਼ਰਮਾ,ਸਲਾਹਕਾਰ
ਸ਼੍ਰੀ ਤਾਰਾ ਠਾਕੁਰ, ਸਲਾਹਕਾਰ
ਸ਼੍ਰੀ ਸੰਦੀਪ ਜੁਨੇਜਾ ਸਲਾਹਕਾਰ
ਸ਼੍ਰੀ ਵਿਨੋਦ ਗੁਪਤਾ ਨੂੰ ਸਲਾਹਕਾਰ ਵੱਜੋਂ ਚੁਣਿਆ ਗਿਆ।

Related posts

ਮੁੱਖ ਮੰਤਰੀ ਨੇ ਇਨਵੈਸਟ ਪੰਜਾਬ ਨੂੰ ਕੇਸ ਆਧਾਰਤ ਉਦਯੋਗਾਂ ਨੂੰ ਪ੍ਰੋਤਸਾਹਨ ਦੇਣ ਲਈ ਰੋਡਮੈਪ ਤਿਆਰ ਕਰਨ ਲਈ ਆਖਿਆ

Sanjhi Khabar

ਅਕਾਲੀ-ਬਸਪਾ ਗਠਜੋੜ ਮੌਕਾਪ੍ਰਸਤ ਤੇ ਬੇਮੇਲ: ਸੁਖਜਿੰਦਰ ਸਿੰਘ ਰੰਧਾਵਾ

Sanjhi Khabar

ਸੁਖਬੀਰ ਸਿੰਘ ਬਾਦਲ ਦੀ ਵਧਦੀ ਲੋਕਪਿ੍ਰਅਤਾ ਕਾਰਨ ਨਵਜੋਤ ਸਿੱਧੂ, ਕੈਪਟਨ ਅਤੇ ਆਮ ਆਦਮੀ ਪਾਰਟੀ ਵਿਚ ਬੌਖਲਾਹਟ : ਮੋਹਿਤ ਗੁਪਤਾ

Sanjhi Khabar

Leave a Comment